ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

100 ਕਰੋੜ ਕਮਾ ਕੇ ਵੀ ਫ਼ਲਾਪ ਹੋਈਆਂ ਇਹ 5 ਬਾਲੀਵੁੱਡ ਫਿਲਮਾਂ

100 ਕਰੋੜ ਕਮਾ ਕੇ ਵੀ ਫ਼ਲਾਪ ਹੋਈਆਂ ਇਹ 5 ਬਾਲੀਵੁੱਡ ਫਿਲਮਾਂ

100 ਕਰੋੜ ਰੁਪਏ ਦੀ ਕਮਾਈ ਹਰੇਕ ਬਾਲੀਵੁੱਡ ਫਿਲਮ ਕਰਨਾ ਚਾਹੁੰਦੀ ਹੈ. ਆਮਿਰ ਖਾਨ ਦੀ ਫਿਲਮ ਗਜਨੀ ਨਾਲ 100 ਕਰੋੜ ਦਾ ਕਲੱਬ ਬਾਲੀਵੁੱਡ ਵਿੱਚ ਸ਼ੁਰੂ ਹੋਇਆ ਸੀ ਤੇ ਹੁਣ ਅਸੀਂ ਅਜਿਹੀਆਂ ਕਈ ਫਿਲਮਾਂ ਦੇਖੀਆਂ ਹਨ ਜਿਨ੍ਹਾਂ ਨੇ ਸਿਰਫ 100 ਕਰੋੜ ਕਮਾਇਆ ਹੀ ਨਹੀਂ ਸਗੋਂ 100 ਕਰੋੜ ਦਾ ਬਜਟ ਵਿੱਚ ਉਹਨਾਂ ਫ਼ਿਲਮਾਂ ਨੂੰ ਬਣਾਇਆ ਗਿਆ. ਆਓ ਅਸੀਂ ਤੁਹਾਨੂੰ ਬਾਲੀਵੁੱਡ ਦੀਆਂ ਫਿਲਮਾਂ ਬਾਰੇ ਦੱਸੀਏ ਜਿਨ੍ਹਾਂ ਨੇ 100 ਕਰੋੜ ਕਲੱਬ  ਵਿੱਚ ਐਂਟਰੀ ਕੀਤੀ ਪਰ ਬਾਕਸ ਆਫਿਸ 'ਤੇ ਫਿਰ ਵੀ ਫਲਾਪ ਰਹੀਆਂ

 

ਸਲਮਾਨ ਖਾਨ ਦੀ ਰੇਸ 3- ਰੇਸ ਫ੍ਰੈਂਚਾਈਜ਼ ਦੀ ਤੀਜੀ ਫਿਲਮ 'ਚ ਸਲਮਾਨ ਨੇ ਕੰਮ ਕੀਤਾ ਅਤੇ ਫਿਲਮ ਬਹੁਤ ਸੀ. ਰੇਸ 3 ਨੇ 169 ਕਰੋੜ ਕਮਾਏ ਪਰ ਹਿੱਟ ਦੀ ਬਜਾਇ, ਇਹ ਫ਼ਿਲਮ 2018 ਦੀ ਸਭ ਤੋਂ ਵੱਧ ਬੁਰੀਆਂ ਫ਼ਿਲਮਾਂ ਵਿੱਚ ਗਿਣੀ ਗਈ.

 

फ्लॉप थीं 100 करोड़ कमाने वाली ये 5 बॉलीवुड फ़िल्में !

 

ਦਿਲਵਾਲੇ - ਰੋਹਿਤ ਸ਼ੈੱਟੀ ਨੇ ਸ਼ਾਹਰੁਖ ਖਾਨ ਤੇ ਕਾਜੋਲ ਨੂੰ ਦਿਲਵਾਲੇ ਦੁਲਹਨੀਆਂ ਲੇ ਜਾਂਏਗੇ ਤੋਂ ਬਾਅਦ ਦੁਬਾਰਾ ਇਕੱਠੇ ਦਿਖਾਉਣ ਦੀ ਕੋਸ਼ਿਸ਼ ਕੀਤੀ  ਫਿਲਮ ਨੇ 148 ਕਰੋੜ ਦਾ ਵਪਾਰ ਕੀਤਾ ਪਰ ਇਸ ਨੂੰ ਹਿਟ ਨਹੀਂ ਕਿਹਾ ਜਾ ਸਕਿਆ ਤੇ ਫ਼ਿਲਮ ਔਸਤ ਰਹੀ.

 

 

फ्लॉप थीं 100 करोड़ कमाने वाली ये 5 बॉलीवुड फ़िल्में !

 

ਟਿਊਬਲਾਈਟ - ਕੁਝ ਫਿਲਮਾਂ ਵਿਚੋਂ ਇਕ ਜਿਸ ਵਿੱਚ ਸਲਮਾਨ ਖਾਨ ਨੇ ਖ਼ੁਦ ਨਾਲ ਤਜਰਬਾ ਕਰਨ ਦੀ ਕੋਸ਼ਿਸ਼ ਕੀਤੀ ਤੇ ਜਨਤਾ ਲਈ ਕੁਝ ਵੱਖਰਾ ਪੇਸ਼ ਕੀਤਾ. ਪਰ ਜਨਤਾ ਨੂੰ ਫਿਲਮ ਪਸੰਦ ਨਹੀਂ ਆਈ ਤੇ 121 ਕਰੋੜ ਕਮਾਉਣ ਤੋਂ ਬਾਅਦ ਵੀ ਇਹ ਫਿਲਮ ਡੁੱਬ ਗਈ.

 

फ्लॉप थीं 100 करोड़ कमाने वाली ये 5 बॉलीवुड फ़िल्में !

 

ਜੈ ਹੋ - ਸਲਮਾਨ ਖ਼ਾਨ ਦੀ ਇਕ ਹੋਰ ਫ਼ਿਲਮ, ਜਿਸ ਨੇ 100 ਕਰੋੜ ਤੋਂ ਵੱਧ ਵਪਾਰ ਕੀਤਾ ਪਰ ਜਿਸਨੂੰ ਔਸਤਨ ਦੱਸਿਆ ਗਿਆ ਹੈ. ਫ਼ਿਲਮ ਦਾ ਕਾਰੋਬਾਰ 111 ਕਰੋੜ ਰੁਪਏ ਸੀ

 

फ्लॉप थीं 100 करोड़ कमाने वाली ये 5 बॉलीवुड फ़िल्में !

 

ਸ਼ਿਵਾਏ - ਅਜੈ ਦੇਵਗਨ ਦੀ ਫਿਲਮ ਸ਼ਿਵਾਏ ਨੇ 100 ਕਰੋੜ ਤੋਂ ਵੱਧ ਦੀ ਕਮਾਈ ਕੀਤੀ. ਪਰ ਇਹ ਫ਼ਿਲਮ ਹਿੱਟ ਨਹੀਂ ਹੋ ਸਕੀ..

 

फ्लॉप थीं 100 करोड़ कमाने वाली ये 5 बॉलीवुड फ़िल्में !

ਹੁਣ ਸਮਾਂ ਹੈ ਜਦੋਂ ਬਾਲੀਵੁੱਡ ਨੂੰ ਆਪਣੀਆਂ ਗ਼ਲਤੀਆਂ ਤੋਂ ਕੁਝ ਚੰਗਾ ਸਿੱਖਣਾ ਚਾਹੀਦਾ ਹੈ!

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:these 100 crore club films were actually flop even after earning crores on box office