ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

....ਤਾਂ ਫਿਰ ਇਸ ਕਰਕੇ ਜੌਨ ਅਬਰਾਹਮ ਉਤਾਰਦੇ ਹਨ ਹਰ ਫ਼ਿਲਮ 'ਚ ਸ਼ਰਟ

ਜੌਨ ਅਬਰਾਹਮ

ਜੌਨ ਅਬਰਾਹਮ ਦੀ ਫਿਲਮ 'ਸੱਤਿਆਮੇਵ ਜਯਤੇ' ਰਿਲੀਜ਼ ਹੋਣ ਵਾਲੀ ਹੈ। ਜੌਨ ਹਾਲ ਹੀ ਵਿਚ ਫਿਲਮ ਦੇ ਪ੍ਰਚਾਰ ਲਈ ਦਿੱਲੀ ਆਏ ਜੌਨ ਨੇ ਇਸ ਦੌਰਾਨ ਮੀਡੀਆ ਨਾਲ ਗੱਲ ਕੀਤੀ। ਜਦੋਂ ਜੌਨ ਨੂੰ ਪੁੱਛਿਆ ਗਿਆ ਕਿ ਅਸੀਂ ਤੁਹਾਡੀਆਂ ਪਿਛਲੀਆਂ ਕੁਝ ਫਿਲਮਾਂ ਵਿੱਚ ਤੁਹਾਨੂੰ ਸ਼ਾਰਟਲੈਸ ਦੇਖ ਰਹੇ ਹਾਂ। ਇਸ ਦਾ ਕਾਰਨ ਫਿਲਮ ਦੀ ਕਹਾਣੀ ਮੰਗ, ਨਿਰਦੇਸ਼ਕ ਹੈ ਜਾਂ ਤੁਸੀਂ ਇਸ ਨੂੰ ਖ਼ੁਦ ਪਸੰਦ ਕਰਦੇ ਹੋ। ਜੌਨ ਦਾ ਜਵਾਬ ਸੁਣ ਕੇ ਸਾਰੇ ਹੈਰਾਨ ਹੋ ਗਏ. ਦਰਅਸਲ, ਜੌਨ ਨੇ ਪਹਿਲਾਂ ਕਿਹਾ, 'ਮੈਂਨੂੰ ਬਹੁਤ ਗਰਮੀ ਲੱਗਦੀ ਹੈ' ... ਫਿਰ ਜੌਨ ਕਹਿੰਦੇ ਹਨ ਮੈਨੂੰ ਨਿਖਿਲ ਨੇ ਕਿਹਾ,ਮੈਂ  ਨਿਰਮਾਤਾ ਹਾਂ ਮੈਂ ਪੈਸਾ ਦਿੱਤਾ ਹੈ ਸ਼ਰਟ ਲਾਹੋ।'

 

ਜੌਨ ਦੇ ਜਵਾਬ ਤੋਂ ਬਾਅਦ ਸਾਰੇ ਉੱਚੀ-ਉੱਚੀ ਹੱਸਣ ਲੱਗਦੇ ਹਨ।

 

ਇਸ ਤੋਂ ਬਾਅਦ ਫਿਲਮ ਦੀ ਮੁੱਖ ਅਦਾਕਾਰਾ ਆਇਸ਼ਾ ਸ਼ਰਮਾ ਨੇ ਕਿਹਾ, 'ਮੈਨੂੰ ਲਗਦਾ ਹੈ ਕਿ ਐਰਤਾਂ ਦੀ ਮੰਗ ਹੈ ਕਿ ਉਹ ਜੌਨ ਨੂੰ ਸ਼ਰਟਲੈਸ ਦੇਖ ਸਕਣ।"

 

 ਫਿਲਮ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਰਿਲੀਜ਼ ਹੋਣ ਵਾਲੀ ਹੈ। ਅਾਇਸ਼ਾ ਅਤੇ ਮਨੋਜ ਵਾਜਪਾਈ ਫ਼ਿਲਮ ਵਿਚ ਜੌਨ ਨਾਲ ਮੁੱਖ ਭੂਮਿਕਾ ਨਿਭਾ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:this is why john abraham do shirtless scene in movies