ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਕਰਿਸ਼ਮਾ ਕਪੂਰ ਦੀ ਧੀ ਸਮਾਇਰਾ ਨੇ ਸ਼ਾਰਟ-ਫਿਲਮ 'ਦੌੜ' ’ਚ ਦਿਖਾਈ ਅਦਾਕਾਰੀ

ਬਾਲੀਵੁੱਡ ਅਦਾਕਾਰੀ ਕਰਿਸ਼ਮਾ ਕਪੂਰ ਦੀ ਧੀ ਸਮਾਇਰਾ ਕਪੂਰ ਆਪਣੀ ਮਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਹੈ 15 ਸਾਲ ਦੀ ਉਮਰ ਸਮਾਇਰਾ ਕਪੂਰ ਦੀ ਇੱਕ ਸ਼ਾਟ-ਫਿਲਮ ਆਈ ਹੈ, ਜਿਸਦਾ ਨਾਂ ਹੈ 'ਦੌੜ' ਫਿਲਮ ਨੂੰ ਅਦਾਕਾਰ ਚੰਕੀ ਪਾਂਡੇ ਦੀ ਧੀ ਅਤੇ ਅਨੰਨਿਆ ਪਾਂਡੇ ਦੀ ਭੈਣ ਰਯਾਸਾ ਪਾਂਡੇ ਦੁਆਰਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਗਿਆ ਹੈ ਇਹ ਸ਼ਾਰਟ ਫਿਲਮ ਸਾਢੇ 7 ਮਿੰਟਾਂ ਦੀ ਹੈ

 

 

 

 

 

 

ਸ਼ਾਰਟ ਫਿਲਮ ਅਦਾਕਾਰ ਸੰਜੇ ਕਪੂਰ ਦੇ ਛੋਟੇ ਬੇਟੇ ਜਹਾਨ ਕਪੂਰ ਵੀ ਹਨ ਦੌੜ ਫਿਲਮ ਮੁੰਬਈ ਦੀ ਇਕ ਝੌਂਪੜੀ ਰਹਿਣ ਵਾਲੀ ਇਕ ਲੜਕੀ ਦੀ ਕਹਾਣੀ ਹੈ। ਇਹ ਲੜਕੀ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਪੈਨਸਿਲ ਵੇਚਦੀ ਦਿਖਾਈ ਦੇ ਰਹੀ ਹੈ। ਇਸ ਤੋਂ ਬਾਅਦ ਤਿੰਨ ਨੌਜਵਾਨ ਉਸਦੀ ਮਦਦ ਕਰਦੇ ਹਨ। ਇਹ ਤਿੰਨੇ ਸਮਾਇਰਾ, ਜਹਾਨ ਅਤੇ ਧਨਿਤੀ ਪਾਰੇਖ ਹਨ

 

 

 

ਰਿਆਸਾ ਦੀ ਪਹਿਲੀ ਸ਼ਾਟ-ਫਿਲਮ ਚੰਕੀ ਪਾਂਡੇ ਦੁਆਰਾ ਬਣਾਈ ਗਈ ਹੈ। ਇਸ ਦੇ ਨਾਲ ਹੀ ਚਚੇਰੇ ਭਰਾ ਅਹਾਨ ਪਾਂਡੇ ਨੇ ਵੀ ਡਾਇਰੈਕਸ਼ਨ ਕੰਮ ਕੀਤਾ ਹੈ। 'ਦੌੜ' ਦੀ ਜ਼ਿਆਦਾਤਰ ਸ਼ੂਟਿੰਗ ਮੁੰਬਈ ' ਕੀਤੀ ਗਈ ਹੈ।

 

 

 

ਇਸ ਦੇ ਨਾਲ ਹੀ, ਇਹ ਸਮਾਇਰਾ ਦੀ ਪਹਿਲੀ ਫਿਲਮ ਨਹੀਂ ਹੈ। ਉਨ੍ਹਾਂ ਨੇ 10 ਸਾਲ ਦੀ ਉਮਰ ਇੱਕ ਸ਼ਾਰਟ-ਫਿਲਮਬੀ ਹੈਪੀਦਾ ਨਿਰਦੇਸ਼ਨ ਕੀਤਾ ਸੀ ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਅਦਾਕਾਰੀ ਵੀ ਕੀਤੀ ਸੀ ਫਿਲਮ ਨੂੰ ਇੰਟਰਨੈਸ਼ਨਲ ਚਿਲਡਰਨ ਫਿਲਮ ਫੈਸਟੀਵਲ 2015 ਵਿੱਚ ਵੀ ਦਿਖਾਇਆ ਗਿਆ ਸੀ

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VIDEO Karisma Kapoor s daughter Samira starred in the short-film Daud directed by Ananya Panday s sister Rysa