ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੈਨੀ ਜੋਹਲ ਦਾ ਆ ਗਿਆ ਨਵਾਂ ਗੀਤ, ਨਾਮ ਰੱਖਿਆ 'ਗੋਲਡ ਵਰਗੀ

ਜੈਨੀ ਜੋਹਲ

ਪੰਜਾਬ ਦੀ ਮਸ਼ਹੂਰ ਗਾਇਕਾ ਜੈਨੀ ਜੋਹਲ ਥੋੜ੍ਹਾ ਇੰਤਜ਼ਾਰ ਕਰਾਉਣ ਤੋਂ ਬਾਅਦ ਹੁਣ ਆਪਣਾ ਨਵਾਂ ਗੀਤ ਲੈ ਕੇ ਆ ਰਹੀ ਹੈ। ਜੈਨੀ ਜੋਹਲ ਦੇ ਇਸ ਨਵੇਂ ਗੀਤ ਦਾ ਨਾਮ ਹੈ 'ਗੋਲਡ ਵਰਗੀ' ਮਤਲਬ ਕਿ ਸੋਨੇ ਦੇ ਵਰਗੀ।

 

ਇਹ ਗੀਤ ਵਾਈਟ ਹਿੱਲ ਮਿਊਜ਼ਿਕ ਦੇ ਬੈਨਰ ਹੇਂਠ ਰਿਲੀਜ਼ ਕੀਤਾ ਜਾ ਰਿਹਾ ਹੈ। ਗੀਤ ਨੂੰ ਲਿਖਿਆ ਹੈ ਵਿੱਕੀ ਧਾਲੀਵਾਲ ਨੇ ਤੇ ਮਿਊਜ਼ਿਕ ਦਿੱਤਾ ਹੈ ਲੱਡੀ ਗਿੱਲ ਨੇ। ਇਹ ਗੀਤ ਕੱਲ੍ਹ ਨੂੰ ਯੂਟਿਊਬ ਉੱਤੇ ਰਿਲੀਜ਼ ਕੀਤਾ ਜਾਵੇਗਾ।

 

ਵੇਖੋ ਗੀਤ ਦਾ ਟੀਜ਼ਰ ..

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:download gold wargi song by jenny johal watch full video of gold wwargi by jenny johal