ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੇਖੋ ਵੀਡੀਓ- ਜਾਣੋ ਕਿਸ ਨੂੰ ਬੜਾ ਮਿਸ ਕਰ ਰਹੇ ਨੇ ਜੈਜੀ ਬੀ

ਜੈਜੀ ਬੀ

ਪੰਜਾਬ ਦੇ ਮਸ਼ਹੂਰ ਸਿੰਗਰ ਜੈਜੀ ਬੀ ਆਪਣਾ ਨਵਾਂ ਗੀਤ ਲੈ ਕੇ ਵਾਪਸ ਆ ਗਏ ਹਨ। ਜੈਜੀ  ਬੀ ਦੇ ਨਵੇਂ ਗੀਤ ਦਾ ਨਾਮ ਹੈ  'ਮਿਸ ਕਰਦਾ'।

 

ਇਸ ਗੀਤ ਦੀ ਵੀਡੀਓ ਵੀ ਰਿਲੀਜ਼ ਹੋ ਚੁਕੀ ਹੈ। ਜਿਸਨੂੰ ਟੀ-ਸੀਰੀਜ਼ ਦੇ ਲੈਵਲ ਹੇਠ ਰਿਲੀਜ਼ ਕੀਤਾ ਗਿਆ ਹੈ. ਬਾਕੀ ਇਹ ਤਾਂ ਤੁਸੀਂ ਗੀਤ ਸੁਣ ਕੇ ਹੀ ਪਤਾ ਕਰ ਸਕਦੇ ਹੋ ਕਿ ਅਸਲ ਵਿੱਚ ਜੈਜੀ ਬੀ ਕਿਸ ਨੂੰ ਮਿਸ ਕਰ ਰਹੇ ਹਨ।ਗੀਤ ਨੂੰ ਕੁਵਰ ਵਿਰਕ ਨੇ ਲਿਖਿਆ ਹੈ. 

 

ਵੇਖੋ ਪੂਰੀ ਵੀਡੀਓ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:download miss karda song by jazzy b jazzy b latest punjabi song download