ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੈਸਮੀਨ ਸੈਂਡਲ ਦਾ ਨਵਾਂ ਗੀਤ 'ਸਿਪ-ਸਿਪ' ਲੁੱਟ ਰਿਹਾ ਲੋਕਾਂ ਦੇ ਦਿਲ

jasmine sandals

ਆਪਣੇ ਵੱਖਰੇ ਅੰਦਾਜ਼ ਤੇ ਆਵਾਜ਼ ਲਈ ਮਸ਼ਹੂਰ ਜੈਸਮੀਨ ਸੈਂਡਲ ਇੱਕ ਨਵਾਂ ਗੀਤ ਲੈਕੇ ਸਭ ਦਾ ਦਿਲ ਲੁੱਟਣ ਵਾਪਸ ਆ ਗਏ ਨੇ . ਜੈਸਮੀਨ ਦੇ ਨਵੇਂ ਗੀਤ ਦਾ ਨਾਮ ਸਿਪ-ਸਿਪ ਹੈ. ਲੇਬਲ ਗੈਰੀ ਸੰਧੂ ਵਾਲੇ ਫ੍ਰੈੱਸ਼ ਮੀਡੀਆ ਰਿਕਾਰਡਜ਼ ਦਾ ਹੈ. ਗੀਤ ਨੂੰ 13 ਜੂਨ ਨੂੰ ਯੂਟਿਊਬ ਤੇ ਰੀਲੀਜ਼ ਕੀਤਾ ਗਿਆ ਤੇ ਹੁਣ ਤੱਕ 40 ਲੱਖ ਦੇ ਤਕਰੀਬਨ ਲੋਕ ਇਸ ਗੀਤ ਦੀ ਵੀ਼ਡਿਓ ਦੇਖ ਚੁੱਕੇ ਹਨ. 

 

ਲੋਕਾਂ ਨੂੰ ਗੀਤ ਵੀ ਕਾਫੀ ਪਸੰਦ ਆ ਰਿਹਾ ਹੈ. ਜੈਸਮੀਨ ਨੇ ਸ਼ੋਸ਼ਲ ਮੀ਼ਡੀਆ ਤੋ ਲਿਖੀਆ ਸੀ ਕਿ ਚੱਲੋ ਆਖਿਰਕਾਰ 13 ਜੂਨ ਨੂੰ ਉਹ ਦਿਨ ਆ ਹੀ ਗਿਆ ਜਦੋਂ ਸਿਪ-ਸਿਪ ( ਗਾਣੇ ਦਾ ਨਾਮ) ਹੋਵੇਗੀ. ਖਾਸ ਗੱਲ ਹੈ ਕਿ ਗਾਣੇ ਨੂੰ ਲਿਖਿਆ ਤੇ ਕੰਮਪੋਜ਼ ਵੀ ਗੈਰੀ ਸੰਧੂ ਨੇ ਕੀਤਾ ਹੈ. ਗਾਣੇ ਦੀ ਸ਼ੂਟਿਗ ਵੀ ਬਾਹਰ ਹੋਈ ਹੈ ਤੇ ਵੀਡਿਓ ਚ ਜੈਸਮੀਨ ਸੈਂਡਲ ਦੇ ਅਲੱਗ ਹੀ ਤਰ੍ਹਾਂ ਦੇ ਅੰਦਾਜ਼ ਨੂੰ ਵੀ ਵੇਖਿਆ ਜਾ ਸਕਦਾ. 

ਤੁਸੀਂ ਵੀ ਗਾਣਾ ਸੁਣੋ ਤੇ ਦੱਸੋ ਕਿ ਉਿਰ ਸਿਪ-ਸਿਪ ਹੋਈ ਜਾਂ ਨਹੀਂ. 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:jasmine sandals back with a new song sip sip