ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਰਮੀਸ਼ ਵਰਮਾ ਦੀ ਮਿਊਜ਼ਿਕ ਇਂਡਸਟਰੀ 'ਚ ਨਵੇਂ ਗੀਤ ਨਾਲ ਫਿਰ ਤੋਂ ਵਾਪਸੀ

parmish verma new song

ਪੰਜਾਬੀ ਸੁਪਰਸਟਾਰ ਪਰਮੀਸ਼ ਵਰਮਾ ਆਪਣੇ ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਮਿਊਜ਼ਿਕ ਇਂਡਸਟਰੀ 'ਚ ਫਿਰ ਤੋਂ ਧੱਕ ਜਮਾਉਣ ਆ ਰਹੇ ਹਨ. ਪਰਮੀਸ਼ ਨੇ ਸ਼ੋਸਲ ਮੀਡੀਆ ਤੇ ਆਪਣੇ ਆਉਣ ਵਾਲੇ ਗਾਣੇ ਬਾਰੇ ਜਾਣਕਾਰੀ ਦਿੱਤੀ. ਹਾਲਾਂਕਿ ਅਜੇ ਗਾਣੇ ਦਾ ਸਿਰਫ ਆਡੀਉ ਹੀ ਰੀਲੀਜ਼ ਕੀਤਾ ਜਾਵੇਗਾ. ਵਿਡਿਓ ਦਾ ਸ਼ੂਟ ਪਰਮੀਸ਼ ਦੇ ਪੂਰੀ ਤਰ੍ਠਾਂ ਨਾਲ ਠੀਕ ਹੋਣ ਤੋਂ ਬਾਅਦ ਕੀਤਾ ਜਾਵੇਗਾ.  

ਪਰਮੀਸ਼ ਤੇ ਅਪ੍ਰੈਲ ਮਹੀਨੇ ਚ ਰਮਲਾ ਹੋਇਆ ਸੀ . ਉਸਤੋਂ ਬਾਅਦ ਪਰਮੀਸ਼ ਸਿਰਫ਼ ਸ਼ੋਸ਼ਲ ਮੀਡੀਆ ਰਾਂਹੀ ਆਪਣੇ ਫੈਨਸ ਦੇ ਰੂਬੁਰੂ ਹੁੰਦੇ ਹਨ. ਉਨ੍ਹਾਂ ਦੇ ਫੈਨਸ ਨੂੰ ਵੀ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਹੈ. ਗੀਤ ਦਾ ਨਾਮ "ਢੋਲ ਵੱਜਿਆ" ਰੱਖਿਆ ਗਿਆ ਹੈ. 

 

I was thinking bout her, thinkin' bout me, Thinkin' bout us, what we gon' be

A post shared by Parmish Verma (@parmishverma) on

ਪਰਮੀਸ਼ ਵਰਮਾ ਨਾਲ ਦੇਸੀ ਕਰਿਊ ਟੀਮ ਦੇ ਗੋਲਡੀ. ਸੱਤਾ, ਮਨਜੀਤ ਮਾਵੀ, ਲੱਡੀ ਚਹਿਲ ਵੀ ਇਸ ਗਾਣੇ ਦੀ ਟੀਮ 'ਚ ਜੁੜੇ ਹਨ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:parmish verma back with a new song dhol wajea