ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬੀ ਗਾਣੇ 'ਤੇ ਸਪਨਾ ਚੌਧਰੀ ਨੇ ਮਚਾਈ ਧਮਾਲ, ਵੇਖੋ ਵੀਡੀਓ

ਸਪਨਾ ਚੌਧਰੀ

ਆਪਣੇ ਡਾਂਸ ਨਾਲ ਸਭ ਨੂੰ ਦੀਵਾਨਾ ਬਣਾ ਦੇਣ ਵਾਲੀ 'ਸਪਨਾ ਚੌਧਰੀ' ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ। ਪਹਿਲਾਂ ਹਰਿਅਾਨਵੀ ਅਤੇ ਫਿਰ ਭੋਜਪੁਰੀ ਗਾਣੇ ਤੋਂ ਬਾਅਦ ਹੁਣ ਸਪਨਾ ਪੰਜਾਬੀ ਗਾਣੇ 'ਚ ਜਲਵਾ ਬਿਖੇਰ ਰਹੀ ਹੈ। ਗੀਤ ਦਾ ਨਾਂ 'ਬਲੌਰੀ ਅੱਖ' ਹੈ। ਇਸ ਗਾਣੇ ਨੇ YouTube ਉੱਤੇ ਧਮਾਲ ਮਚਾ ਦਿੱਤੀ ਹੈ। ਗੀਤ ਵਿਚ ਸਪਨਾ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਹਨ ਅਤੇ ਉਹ ਬਹੁਤ ਹੌਟ ਲੱਗ ਰਹੀ ਹੈ।

 

 ਸਪਨਾ ਦਾ ਇਹ ਪਹਿਲਾਂ ਪੰਜਾਬੀ ਵੀਡੀਓ ਹੈ।

 

ਸੁਪਨਾ ਦਾ ਨਵਾਂ ਪੰਜਾਬੀ ਗੀਤ ਦੇਖੋ

 

 

ਭੋਜਪੁਰੀ ਗਾਣੇ 'ਚ ਵੀ ਮਚਾਇਆ ਤਹਿਲਕਾ 

 ਸਪਨ ਨੇ ਭੋਜਪੁਰੀ ਫਿਲਮ 'ਬੈਰੀ ਕੰਗਨਾ -2' ਦੇ ਗੀਤ ਮੇਰ ਸਾਮਣੇ ਆਕੇ' ਵਿੱਚ ਸ਼ਾਨਦਾਰ ਡਾਂਸ ਕੀਤਾ ਹੈ।  ਸਪਨਾ ਦਾ ਇਹ ਗੀਤ ਵੀ ਸੋਸ਼ਲ ਮੀਡੀਆ 'ਤੇ ਜਿਵੇਂ ਹੀ ਆਇਆ ਵਾਇਰਲ ਹੋ ਗਿਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sapna choudhary punjabi song billori akh jagga jiunda e viral