ਅਗਲੀ ਕਹਾਣੀ
ਪਾਲੀਵੁੱਡ
ਸ਼ਹਿਨਾਜ਼ ਗਿੱਲ ਦੇ ਪਿਤਾ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ
ਬਿੱਗ ਬੌਸ-13 'ਚ ਸਭ ਤੋਂ ਵੱਧ ਚਰਚਾ 'ਚ ਰਹਿਣ ਵਾਲੀ ਕੰਟੈਸਟੈਂਟ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਸੁਖ ਵਿਰੁੱਧ ਜਲੰਧਰ 'ਚ ਇੱਕ ਔਰਤ ਨੇ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਹੈ। ਸੰਤੋਖ ਸਿੰਘ ਵਿਰੁੱਧ ਪੀੜਤ ਔਰਤ ਨੇ ਬੰਦੂਕ ਦੇ...
Thu, 21 May 2020 04:21 PM IST Shahnaz Gill Father Accused Raping At Gunpointਪਿਤਾ ਬਣੇ ਯੁਵਰਾਜ ਹੰਸ, ਪਤਨੀ ਮਾਨਸੀ ਨੇ ਬੇਟੇ ਨੂੰ ਦਿੱਤਾ ਜਨਮ
ਟੀਵੀ ਸੀਰੀਅਲ 'ਛੋਟੀ ਸਰਦਾਰਨੀ' ਵਿੱਚ ਨਜ਼ਰ ਆ ਚੁੱਕੀ ਅਦਾਕਾਰਾ ਮਾਨਸੀ ਸ਼ਰਮਾ ਮਾਂ ਬਣ ਗਈ ਹੈ। ਮਾਨਸੀ ਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈ। ਇਸ ਦੇ ਨਾਲ ਹੀ ਮਸ਼ਹੂਰ ਗਾਇਕ ਹੰਸਰਾਜ ਹੰਸ ਦਾਦਾ ਬਣ ਗਏ ਹਨ। ਮਾਨਸੀ ਸ਼ਰਮਾ ਦੇ ਪਤੀ...
Wed, 13 May 2020 10:12 AM IST Singer Hansraj Hans Become Grandfather Choti Sarrdaarni Star Mansi Sharma Punjabi Yuvraaj Hans Blessed With A Baby Boy ਹੋਰ...'ਜਨਤਾ ਕਰਫਿਊ' 'ਚ ਗੁਰਦਾਸ ਮਾਨ ਨੇ ਛੱਤ 'ਤੇ ਚੜ੍ਹ ਵਜਾਈ ਡਫਲੀ, ਕਈ ਫ਼ਿਲਮੀ ਸਿਤਾਰਿਆਂ ਨੇ ਵਜਾਈ ਤਾੜੀ
ਕੋਰੋਨਾ ਵਾਇਰਸ ਵਿਰੁੱਧ ਜੰਗ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 'ਜਨਤਾ ਕਰਫਿਊ' ਵਾਲੇ ਦਿਨ ਸ਼ਾਮੀ 5 ਵਜੇ ਪੰਜ ਮਿੰਟ ਤਕ ਤਾੜੀਆਂ ਅਤੇ ਥਾਲੀਆਂ ਵਜਾਉਣ ਦੀ ਅਪੀਲ ਕੀਤੀ ਸੀ ਅਤੇ ਲੋਕਾਂ ਨੇ ਜ਼ੋਰ-ਸ਼ੋਰ ਨਾਲ ਉਨ੍ਹਾਂ ਦਾ ਸਮਰਥਨ ਵੀ...
Sun, 22 Mar 2020 09:31 PM IST Coronavirus Janta Curfew Gurdas Maan Video Of Dafli ਹੋਰ...ਦੁਨੀਆ ਨੂੰ ਸਦਾ ਲਈ ਅਲਵਿਦਾ ਆਖਣ ਵਾਲੇ ਕਰਤਾਰ ਰਮਲਾ ਕਿਵੇਂ ਬਣੇ ਸਨ ਰਾਤੋਂ-ਰਾਤ ਸਟਾਰ
ਮਸ਼ਹੂਰ ਪੰਜਾਬੀ ਗਾਇਕ ਕਰਤਾਰ ਰਮਲਾ ਨੇ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਹੈ। ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਬੁੱਧਵਾਰ ਸ਼ਾਮ ਲਗਭਗ 4 ਵਜੇ ਕਰਤਾਰ ਰਮਲਾ ਨੇ ਆਖਰੀ ਸਾਹ ਲਏ। ਉਹ 73 ਸਾਲ ਦੇ ਸਨ। ਕਰਤਾਰ ਰਮਲਾ...
Thu, 19 Mar 2020 12:18 PM IST Punjab Singer Kartar Ramla Passes Awayਕੋਰੋਨਾ ਦਾ ਅਸਰ : ਟੀਵੀ ਸ਼ੋਅ ਤੇ ਫਿਲਮਾਂ ਦੀ ਸ਼ੂਟਿੰਗ 31 ਮਾਰਚ ਤਕ ਬੰਦ
ਦੇਸ਼ ਭਰ 'ਚ ਕੋਰੋਨਾ ਦੀ ਦਹਿਸ਼ਤ ਲੋਕਾਂ 'ਚ ਵੇਖੀ ਜਾ ਰਹੀ ਹੈ। ਕੇਂਦਰ ਸਰਕਾਰ ਦੇ ਨਾਲ-ਨਾਲ ਸੂਬਾ ਸਰਕਾਰਾਂ ਵੀ ਕੋਰੋਨਾ ਲਈ ਸਖਤ ਕਦਮ ਚੁੱਖ ਰਹੀਆਂ ਹਨ। ਲਗਭਗ ਸਾਰੇ ਸੂਬੇ ਦੀਆਂ ਸਰਕਾਰਾਂ ਨੇ ਸਕੂਲ, ਮਾਲ, ਸਿਨੇਮਾ ਘਰਾਂ ਨੂੰ ਬੰਦ ਕਰਨ ਦੇ...
Sun, 15 Mar 2020 09:54 PM IST Coronavirus Shooting Bollywood Films TV Shows Stop From March 19 To 31 ਹੋਰ...ਹਨੀ ਸਿੰਘ ਨੇ ਕਿਹਾ, ਸਿਰਫ ਪਾਰਟੀ ਨਹੀਂ ਰੋਮਾਂਟਿਕ ਗੀਤ ਵੀ ਗਾਏ ਨੇ ਮੈਂ
ਯੋ ਯੋ ਹਨੀ ਸਿੰਘ ਦੇ ਗਾਣਿਆਂ ’ਤੇ ਨੌਜਵਾਨ ਰੱਜ ਕੇ ਨੱਚਦੇ ਟੱਪਦੇ ਹਨ। ਲੰਬੇ ਸਮੇਂ ਬਾਅਦ 36-ਸਾਲਾ ਹਨੀ ਸਿੰਘ ਦਾ ਹੁਣ ਇਕ ਨਵਾਂ ਗੀਤ ਆਇਆ ਹੈ, ਜਿਸ ਨੇ ਇਕੋ ਦਿਨ ਚ ਤਕਰੀਬਨ 19 ਅਰਬ ਵੀਊਜ਼ ਪ੍ਰਾਪਤ ਕੀਤੇ ਹਨ। ਇਹ ਦਰਸਾਉਂਦਾ ਹੈ ਕਿ...
Sun, 15 Mar 2020 04:02 PM IST .ਇਵਾਂਕਾ ਮੇਰੇ ਪਿੱਛੇ ਪੈ ਗਈ, ਕਹਿੰਦੀ ਤਾਜ ਮਹਿਲ ਜਾਣਾ : ਦਿਲਜੀਤ ਦੋਸਾਂਝ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਆਪਣੀ ਪਤਨੀ ਮੇਲਾਨੀਆ ਟਰੰਪ, ਬੇਟੀ ਇਵਾਂਕਾ ਟਰੰਪ ਤੇ ਜਵਾਈ ਜੈਰੇਡ ਕੁਸ਼ਨਰ ਨਾਲ ਦੋ ਦਿਨਾਂ ਭਾਰਤ ਫੇਰੀ 'ਤੇ ਆਏ ਸਨ। ਇਸ ਦੌਰਾਨ ਉਹ ਆਗਰਾ ਸਥਿੱਤ ਤਾਜ ਮਹਿਲ ਵੀ ਗਏ ਸਨ। ਅਮਰੀਕਾ ਦੇ ਪਹਿਲੇ ਪਰਿਵਾਰ ਨੇ...
Sun, 01 Mar 2020 11:18 PM IST Diljit Dosanjh Jokes Ivanka Trump Taj Mahal ਹੋਰ...ਨੀਰੂ ਬਾਜਵਾ ਦੁਬਾਰਾ ਬਣੀ ਮਾਂ, ਜੁੜਵਾ ਧੀਆਂ ਨੂੰ ਦਿੱਤਾ ਜਨਮ
ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੁਬਾਰਾ ਮਾਂ ਬਣ ਗਈ ਹੈ। ਨੀਰੂ ਬਾਜਵਾ ਨੇ ਖੁਦ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। View this post...
Sun, 23 Feb 2020 12:34 PM IST Neeru Bajwa Becoming A Mother Second Time Twin Daughters Pregnancy ਹੋਰ...ਸੜਕ ਹਾਦਸੇ 'ਚ ਵਾਲ-ਵਾਲ ਬਚੇ ਪੰਜਾਬੀ ਗਾਇਕ-ਰੈਪਰ ਬਾਦਸ਼ਾਹ
ਲੱਖਾਂ ਦਿਲਾਂ 'ਤੇ ਰਾਜ ਕਰਨ ਵਾਲੇ ਬਾਲੀਵੁੱਡ ਦੇ ਮਸ਼ੂਹਰ ਰੈਪਰ ਅਤੇ ਪੰਜਾਬੀ ਗਾਇਕ ਬਾਦਸ਼ਾਹ ਸੜਕ ਹਾਦਸੇ 'ਚ ਵਾਲ-ਵਾਲ ਬੱਚ ਗਏ। ਨੈਸ਼ਨਲ ਹਾਈਵੇਅ ਰਾਜਪੁਰਾ-ਸਰਹਿੰਦ ਬਾਈਪਾਸ ਨੇੜੇ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ...
Tue, 04 Feb 2020 01:32 PM IST Rapper Singer Badshah Car Accident Fog Near Sirhind Canal Punjab ਹੋਰ...ਗੁਰਿਕ ਮਾਨ-ਸਿਮਰਨ ਮੁੰਡੀ ਦੇ ਵਿਆਹ 'ਚ ਲਿਆ ਮਨਪਸੰਦ ਖਾਣੇ ਦਾ ਮਜ਼ਾ
ਪ੍ਰਸਿੱਧ ਗਾਇਕ ਗੁਰਦਾਸ ਮਾਨ ਦੇ ਬੇਟੇ ਗੁਰਇੱਕ ਮਾਨ ਨੇ ਸਾਬਕਾ ਫੇਮਿਨਾ ਮਿਸ ਇੰਡੀਆ, ਪੰਜਾਬੀ ਅਦਾਕਾਰਾ ਅਤੇ ਮਾਡਲ ਸਿਮਰਨ ਕੌਰ ਮੁੰਡੀ ਨਾਲ ਵਿਆਹ ਕਰਵਾ ਲਿਆ ਹੈ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।...
Sat, 01 Feb 2020 08:36 AM IST Former Miss India Simran Kaur Mundi Gurik Maan Marriage Photos Viral Social Media ਹੋਰ...ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਨਨਕਾਣਾ ਸਾਹਿਬ 'ਚ ਮੱਥਾ ਟੇਕਿਆ
ਪੰਜਾਬੀ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ 'ਤੇ ਬਣੇ ਗੁਰਦੁਆਰਾ ਸ੍ਰੀ ਨਨਕਾਣਾ...
Tue, 21 Jan 2020 11:13 AM IST Punjabi Singer Gippy Grewal Reach Gurdwara Nankana Sahib Pakistan ਹੋਰ...ਫਿਲਮ '83' 'ਚ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾਅ ਰਹੇ ਐਮੀ ਵਿਰਕ ਦਾ ਪੋਸਟਰ ਜਾਰੀ
ਬਾਲੀਵੁੱਡ ਫਿਲਮ '83' ਵਿੱਚ ਬਲਵਿੰਦਰ ਸਿੰਘ ਸੰਧੂ ਦੀ ਭੂਮਿਕਾ ਨਿਭਾਅ ਰਹੇ ਐਮੀ ਵਿਰਕ ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਬਲਵਿੰਦਰ ਸਿੰਘ ਸੰਧੂ ਨੂੰ ਆਪਣੀ ਇਨ-ਸਵਿੰਗਰ ਗੇਂਦਬਾਜ਼ੀ ਸਟਾਈਲ ਲਈ ਜਾਣਿਆ ਜਾਂਦਾ ਹੈ। ਐਮੀ ਦਾ ਪੋਸਟਰ ਸਾਂਝਾ...
Mon, 20 Jan 2020 01:42 PM IST Film 83 Poster Ammy Virk Balwinder Singh Sandhu ਹੋਰ...83 ਪੋਸਟਰ : ਮਦਨ ਲਾਲ ਦੇ ਕੈਰੇਕਟਰ 'ਚ ਹਾਰਡੀ ਸੰਧੂ ਦਾ ਫਸਟ ਲੁੱਕ ਆਇਆ ਸਾਹਮਣੇ
ਨਿਰਦੇਸ਼ਕ ਕਬੀਰ ਸਿੰਘ ਦੀ ਫਿਲਮ 83 ਦੇ ਕਿਰਦਾਰਾਂ ਦਾ ਖੁਲਾਸਾ ਰੋਜ਼ਾਨਾ ਇੱਕ-ਇੱਕ ਕਰ ਕੇ ਹੋ ਰਿਹਾ ਹੈ। ਕੀਰਤੀ ਆਜ਼ਾਦ ਤੋਂ ਬਾਅਦ ਹੁਣ ਸਾਬਕਾ ਕ੍ਰਿਕਟਰ ਮਦਨ ਲਾਲ ਦਾ ਕੈਰੇਕਟਰ ਪੋਸਟਰ ਵੀ ਸਾਹਮਣੇ ਆ ਗਿਆ ਹੈ। ਮਦਨ ਲਾਲ ਦੇ ਕਿਰਦਾਰ ਨੂੰ...
Sat, 18 Jan 2020 02:05 PM IST Revealed Character Poster Hardy Sandhu Madan Lal 83 Film ਹੋਰ...ਡਾ. ਅੰਬੇਡਕਰ ‘ਤੇ ਬਣ ਰਹੀ ਦੇਸ਼ ਦੀ ਪਹਿਲੀ ਐਨੀਮੇਟਿਡ ਫਿਲਮ, ਪੋਸਟਰ ਰਿਲੀਜ਼
ਪੰਜਾਬੀ ਗਾਇਕ ਪੰਮੀ ਬਾਈ ਨਾਲ ਵੱਜੀ ਲੱਖਾਂ ਦੀ ਠੱਗੀ