ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰਦਾਸ ਮਾਨ ਦੀ 'ਨਨਕਾਣਾ' ਦਾ ਨਹੀਂ ਚੱਲਿਆਂ ਜਾਦੂ

ਗੁਰਦਾਸ ਮਾਨ

ਪੰਜਾਬੀ ਫ਼ਿਲਮ 'ਕੈਰੀ ਆੱਨ ਜੱਟਾਂ 2' ਵੱਲੋਂ ਬਾਕਸ- ਆਫ਼ਿਸ ਤੇ ਧਮਾਲ ਮਚਾਉਣ ਤੋਂ ਬਾਅਦ ਹੁਣ ਨਵੀਆਂ ਰਿਲੀਜ਼ ਹੋਈਆਂ ਪੰਜਾਬੀ ਫ਼ਿਲਮਾਂ ਦਰਸ਼ਕਾਂ ਨੂੰ ਸਿਨੇਮਾ-ਘਰਾਂ ਵੱਲ ਖਿੱਚਣ 'ਚ ਅਸਫਲ ਨਜ਼ਰ ਆ ਰਹੀਆਂ ਹਨ। ਇਸੇ ਹਫਤੇ ਰਿਲੀਜ਼ ਹੋਈ ਗੁਰਦਾਸ ਮਾਨ ਦੀ 'ਨਨਕਾਣਾ' ਨੂੰ ਵੀਕਐਂਡ ਤੇ ਚੰਗਾ ਹੁੰਗਾਰਾ ਨਹੀਂ ਮਿਲੀਆਂ। 22 ਜੂਨ ਨੂੰ ਆਈ 'ਅਸੀਸ'  ਵੀ ਦਰਸ਼ਕਾਂ ਨੂੰ ਤਰਸਦੀ ਰਹੀ।

ਫ਼ੇਸਬੁੱਕ ਪੇਜ ਪੰਜਾਬੀ ਸਿਨੇਮਾ- ਬਾਕਸ ਆਫਿਸ ਦੇ ਅਨੁਸਾਰ 'ਨਨਕਾਣਾ'  ਨੇ ਭਾਰਤ ਵਿੱਚ ਪਹਿਲੇ ਤਿੰਨ ਦਿਨਾਂ ਚ ਸਿਰਫ 35 ਲੱਖ ਦੀ ਕਮਾਈ ਕੀਤੀ। ਜਦਕਿ ਵਿਦੇਸ਼ ਤੋਂ ਕਮਾਈ 50 ਲੱਖ ਰਹੀ।

 

ਉੱਥੇ ਹੀ 'ਅਸੀਸ' ਨੇ 17 ਦਿਨਾਂ ਦੇ ਅਂਦਰ ਭਾਰਤ ਚ 75 ਲੱਖ, ਕੈਨੇਡਾ 'ਚ 80 ਲੱਖ, ਤੇ ਹੋਰ ਦੇਸ਼ਾ ਵਿੱਚ 35 ਲੱਕ ਦੀ ਕਮਾਈ ਕੀਤੀ। ਜਿਸਦੀ ਕੁੱਲ ਕਮਾਈ 1 ਕਰੋੜ 90 ਲੱਖ ਮੰਨੀ ਜਾ ਰਹੀ ਹੈ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:box office collection of asses and nankana of gurdaas maan