ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਨਵਰੀ 'ਚ ਸ਼ੂਟ ਹੋਵੇਗੀ ਗਿੱਪੀ ਗਰੇਵਾਲ ਦੀ ਫ਼ਿਲਮ 'ਅਰਦਾਸ-2'

'ਅਰਦਾਸ-2'

ਪ੍ਰਸਿੱਧ ਪੰਜਾਬੀ ਗਾਇਕ, ਅਭਿਨੇਤਾ ਤੇ ਫ਼ਿਲਮਕਾਰ ਗਿੱਪੀ ਗਰੇਵਾਲ ਨੇ ਨਿਰਦੇਸ਼ਕ ਵਜੋਂ ਆਪਣੀ ਨਵੀਂ ਫ਼ਿਲਮ "ਅਰਦਾਸ 2" ਦੀ ਘੋਸ਼ਣਾ ਕੀਤੀ ਹੈ।

 

ਗਿੱਪੀ, ਜੋ ਇਹ ਫ਼ਿਲਮ ਲਿਖ ਵੀ ਰਹੇ ਹਨ, ਨੇ ਸਤੰਬਰ ਮਹੀਨੇ ਦੇ ਅੰਤ ਵਿੱਚ ਟਵਿੱਟਰ 'ਤੇ ਇਸ ਫ਼ਿਲਮ ਬਾਰੇ ਜਾਣਕਾਰੀ ਦਿੱਤੀ ਸੀ। ਇਸ ਫ਼ਿਲਮ ਦਾ ਪਹਿਲਾਂ ਪਾਰਟ ਵੀ ਗਿੱਪੀ ਗਰੇਵਾਲ ਨੇ ਖ਼ੁਦ ਲਿਖਿਆ ਸੀ। 
ਫਿਲਮ ਅਗਲੇ ਸਾਲ ਰਿਲੀਜ਼ ਹੋਣ ਵਾਲੀ ਹੈ।

 

"ਅਰਦਾਸ 2" ਅਰਦਾਸ  ਸੀਰੀਜ਼ ਦੀ ਦੂਜੀ ਕਿਸ਼ਤ ਹੈ, ਜੋ 2016 ਵਿੱਚ ਰਿਲੀਜ਼ ਹੋਈ ਸੀ। ਇਸ ਵਿਚ ਗੁਰਪ੍ਰੀਤ ਘੁੱਗੀ, ਐਮੀ ਵਿਰਕ ਮੁੱਖ ਭੂਮਿਕਾ ਵਿੱਚ ਸਨ। ਹੁਣ ਖ਼ਬਰ ਆਈ ਹੈ ਕਿ ਇਸ ਫ਼ਿਲਮ ਦੀ ਸ਼ੂਟਿੰਗ ਜਨਵਰੀ ਵਿੱਚ ਸੁਰੂ ਹੋਵੇਗੀ। ਅਰਦਾਸ ਦੇ ਨਾਲ-ਨਾਲ ਗਿੱਪੀ ਗਰੇਵਾਲ ਦੀ ਸਰਗੁਣ ਮਹਿਤਾ ਨਾਲ ਵੀ ਇੱਕ ਪੰਜਾਬੀ ਫ਼ਿਲਮ ਆ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:download ardaas 2 film ardaas 2 movie full hd download gippy grewal new film