ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰਦਾਸ ਮਾਨ ਦੀ ਨਵੀਂ ਆਉਣ ਵਾਲੀ ਫਿ਼ਲਮ 'ਨਨਕਾਣਾ' ਦਾ ਟ੍ਰੇਲਰ ਹੋਇਆ ਰਿਲੀਜ਼

nankana film

1947 ਦੀ ਵੰਡ ਤੇ ਕਈ ਹਿੰਦੀ ਅਤੇ ਪੰਜਾਬੀ ਫਿ਼ਲਮਾਂ ਬਣੀਆਂ ਹਨ ਤੇ ਹੁਣ ਇੱਕ ਹੋਰ ਫਿਲਮ ਇਸ ਲਿਸਟ 'ਚ ਜੁੜ ਗਈ ਹੈ. ਇਹ ਹੈ ਗੁਰਦਾਸ ਮਾਨ ਦੀ ਨਵੀਂ ਆਉਣ ਵਾਲੀ ਫਿ਼ਲਮ ਨਨਕਾਣਾ. ਜਿਸਦਾ ਟ੍ਰੇਲਰ ਅੱਜ ਰਿਲੀਜ਼ ਹੋਇਆ. ਟ੍ਰੇਲਰ ਨੂੰ ਵੇਖਕੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਫਿ਼ਲਮ ਭਾਰਤ-ਪਾਕਿਸਤਾਨ ਬਟਵਾਰੇ ਦੀ ਇੱਕ ਨਵੀਂ ਦਾਸਤਾਨ ਨੂੰ ਪੇਸ਼ ਕਰੇਗੀ. 

ਗੁਰਦਾਸ ਮਾਨ ਅਤੇ ਕਵਿਤਾ ਕੌਸ਼ਿਕ ਸਟਾਰਰ ਇਸ ਫਿਲਮ ਚ  ਲਗਾਤਾਰ ਬਣ ਰਹੀਆਂ ਕਾਮੇਡੀ ਫ਼ਿਲਮਾਂ ਤੋਂ ਕੁਝ ਵੱਖਰਾ ਦੇਖਣ ਨੂੰ ਮਿਲੇਗਾ. ਪੰਜਾਬੀ ਸਿਨੇਮੇ ਨੂੰ ਸ਼ਾਇਦ ਇਹ ਫਿਲਮ ਨਵੀਂ ਉਚਾਈ ਤੇ ਲੈ ਜਾਵੇ. ਇਸਤੋਂ ਪਹਿਲਾਂ ਵੀ ਗੁਰਦਾਸ ਮਾਨ 1947 ਦੀ ਵੰਡ ਤੇ ਆਧਾਰਿਤ ਮੂਵੀ "ਸਰਦਾਰ ਬੂਟਾ ਸਿੰਘ" ਚ ਨਜ਼ਰ ਆਏ ਸਨ. ਤੁਸੀਂ ਵੀ ਫਿਲਮ ਦਾ  ਟ੍ਰੇਲਰ ਵੇਖੋ ਤੋ ਸਾਨੂੰ ਦੱਸੋ ਕਿ ਤੁਹਾਨੂੰ ਇਹ ਕਿਹੋ ਜਿਹਾ ਲੱਗਿਆ. 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Trailer launched of gurdaas maan new film nankana