ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮਿਰ ਖ਼ਾਨ ਦੀ ਧੀ ਇਰਾ ਖ਼ਾਨ ਨੇ ਕੀਤਾ ਆਪਣੇ ਪ੍ਰੇਮੀ ਬਾਰੇ ਖੁਲਾਸਾ

 ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਦੀ ਧੀ ਇਰਾ ਖ਼ਾਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਸੰਗੀਤਕਾਰ ਮਿਸ਼ਾਲ ਕ੍ਰਪਲਾਨੀ ਨੂੰ ਡੇਟ ਕਰ ਰਹੀ ਹਨ। ਦੱਸ ਦੇਈਏ ਕਿ ਪਿਛਲੇ ਕਾਫੀ ਸਮੇਂ ਤੋਂ ਇਰਾ ਨੂੰ ਲੈ ਕੇ ਕਾਫੀ ਖ਼ਬਰਾਂ ਆ ਰਹੀਆਂ ਸਨ। ਅਜਿਹਾ ਕਿਹਾ ਜਾ ਹਿਹਾ ਸੀ ਕਿ ਇਰਾ, ਮਿਸ਼ਾਨ ਨੂੰ ਡੇਟ ਕਰ ਰਹੀਂ ਹਨ ਪਰ ਹੁਣ ਉਨ੍ਹਾਂ ਨੇ ਇਸ ਗੱਲ ਨੂੰ ਅਧਿਕਾਰਤ ਤੌਰ ਤੇ ਮੰਨ ਲਿਆ ਹੈ।

 

 

 
 
 
 
 
 
 
 
 
 
 
 
 
 

Welcome to the family, Simba.

A post shared by Ira Khan (@khan.ira) on

 

 

ਦਰਅਸਲ ਇਰਾ ਖ਼ਾਨ ਨੇ ਸੋਸ਼ਲ ਮੀਡੀਆ ਤੇ ਫ਼ੈਂਜ਼ ਤੋਂ ਕੁਝ ਵੀ ਪੁੱਛਣ ਲਈ ਕਿਹਾ ਜਿਨ੍ਹਾਂ ਚੋਂ ਇਕ ਫ਼ੈਂਨ ਨੇ ਇਰਾ ਤੋਂ ਪੁੱਛਿਆ ਕਿ ਕੀ ਉਹ ਰਿਲੇਸ਼ਨਸ਼ਿਪ ਚ ਹਨ? ਤਾਂ ਇਰਾ ਨੇ ਇਸਦਾ ਜੁਆਬ ਦਿੰਦਿਆਂ ਹੋਇਆਂ ਮਿਸ਼ਾਲ ਨਾਲ ਆਪਣੀ ਇਕ ਤਸਵੀਰ ਸ਼ੇਅਰ ਕੀਤੀ। ਤਸਵੀਰ ਨੂੰ ਸ਼ੇਅਰ ਕਰਦਿਆਂ ਹੋਇਆਂ ਇਰਾ ਖ਼ਾਨ ਨੇ ਮਿਸ਼ਾਲ ਨੂੰ ਟੈਗ ਵੀ ਕੀਤਾ।

 

 
 
 
 
 
 
 
 
 
 
 
 
 

New Year's is such a weird concept. But we go along with it anyway. And its fun.. So Happy New Year!❤

A post shared by Ira Khan (@khan.ira) on

 

 

ਦੱਸਣਯੋਗ ਹੈ ਕਿ ਇਰ਼ਾ ਖ਼ਾਨ, ਮਿਸ਼ਾਲ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹਨ। ਇਸ ਤੋਂ ਪਹਿਲਾਂ ਇਰਾ ਨੇ ਵੈਲੇਨਟਾਈਨ ਡੇ ਤੇ ਵੀ ਮਿਸ਼ਾਲ ਨਾਲ ਇਕ ਵੀਡੀਓ ਸ਼ੇਅਰ ਕੀਤਾ ਸੀ ਜਿਸ ਚ ਮਿਸ਼ਾਲ, ਪਿਆਨੋ ਨੂੰ ਵਜਾਉਂਦੇ ਹੋਏ ਗੀਤ ਗਾ ਰਹੇ ਸਨ।

 

 

 
 
 
 
 
 
 
 
 
 
 
 
 

Used to not be allowed in the building But now we on the rooftop🥂

A post shared by Mishaal kirpalani (@mishaalkirpalani) on

 

 

 
 
 
 
 
 
 
 
 
 
 
 
 

Charmer😘

A post shared by Mishaal kirpalani (@mishaalkirpalani) on

 

 

 

 

 

 

 

 
 
 
 
 
 
 
 
 
 
 
 
 

Love Huji❤

A post shared by Ira Khan (@khan.ira) on

 

 

 

 

 

 

 
 
 
 
 
 
 
 
 
 
 
 
 

To the coolest dad ever❤ Happy Birthdaayy!!

A post shared by Ira Khan (@khan.ira) on

 

 

 

 

 

 

 
 
 
 
 
 
 
 
 
 
 
 
 

My better thirds❤

A post shared by Ira Khan (@khan.ira) on

 

 

.

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:aamir khan daughter ira khan confirms that she is in a relationship with mishaal