ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਨਾਲੀਸਾ ਦੇ ਇੰਸਟਾਗ੍ਰਾਮ ’ਤੇ ਫ਼ੋਲੋਅਰਜ਼ ਦੀ ਗਿਣਤੀ ਪੁੱਜੀ 2 ਮਿਲੀਅਨ ਪਾਰ

ਟੀਵੀ ਰਿਐਲਟੀ ਸ਼ੋਅ ਬਿੱਗਬਾਸ-10 ਚ ਮਸ਼ਹੂਰ ਹੋਣ ਵਾਲੀ ਟੀਵੀ ਅਦਾਕਾਰਾ ਮੋਨਾਲੀਸਾ (Monalisa) ਦੇ ਇੰਸਾਟਾਗ੍ਰਾਮ ’ਤੇ ਉਨ੍ਹਾਂ ਦੇ ਫ਼ੋਲੋਅਰਜ਼ ਦਾ ਅੰਕੜਾ 2 ਮਿਲੀਅਨ ਦੀ ਗਿਣਤੀ ਨੂੰ ਪਾਰ ਕਰ ਗਿਆ ਹੈ। ਇਸ ਦੀ ਗੱਲ ਦੀ ਜਾਣਕਾਰੀ ਮੋਨਾਲੀਸਾ ਨੇ ਦਿੱਤੀ ਹੈ।

 

 

 

 

 

ਮੋਨਾਲੀਸਾ ਨੇ ਇਕ ਵੀਡੀਓ ਸ਼ੇਅਰ ਕਰਕੇ ਆਪਣੇ ਫ਼ੈਂਜ਼ ਵਲੋਂ ਮਿਲੇ ਪਿਆਰ ਲਈ ਧੰਨਵਾਦ ਪ੍ਰਗਟਾਇਆ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਮੋਨਾਲੀਸਾ ਨੇ ਕੈਪਸ਼ਨ ਚ ਲਿਖਿਆ, ਅਸੀਂ 2 ਮਿਲੀਅਨ ਇੰਸਟਾ ਫ਼ੈਮਲੀ ਹੋ ਗਈ ਹਨ। ਮੇਰੀ ਇੱਛਾ ਹੈ ਕਿ ਅਸੀਂ ਸਾਰੀ ਸਿਹਤਮੰਦ, ਖੁਸ਼ ਅਤੇ ਇਕੱਠੇ ਮਜ਼ਬੂਤ ਹੋਈਏ, ਤੁਹਾਨੂੰ ਸਾਰਿਆਂ ਨੂੰ ਮੇਰਾ ਪਿਆਰ।

 

 

 

 

ਦੱਸਣਯੋਗ ਹੈ ਕਿ ਮੋਨਾਲੀਸਾ ਦਾ ਅਸਲੀ ਨਾਂ ਅੰਤਰਾ ਵਿਸ਼ਵਾਸ ਹੈ। ਮੋਨਾਲੀਸਾ ਇੰਸਟਾਗ੍ਰਾਮ ਤੇ ਸਭ ਤੋਂ ਜ਼ਿਆਦਾ ਫ਼ੋਲੋ ਕੀਤੇ ਜਾਣ ਵਾਲੀ ਭੋਜਪੁਰੀ ਸਿਤਾਰਿਆਂ ਚੋਂ ਇਕ ਹਨ। ਉਹ ਹਮੇਸ਼ਾ ਸੋਸ਼ਲ ਮੀਡੀਆ ਤੇ ਆਪਣੇ ਸ਼ੂਟ, ਸਮਾਗਮ ਤੇ ਛੁੱਟੀਆਂ ਚ ਖੁੱਦ ਦੀਆਂ ਖਿੱਚੀਆਂ ਗਈਆਂ ਤਸਵੀਰਾਂ ਨੂੰ ਸ਼ੇਅਰ ਕਰਦੀ ਰਹਿੰਦੀ ਹਨ।

 

 

 

 

 

 

 

 

 

 

 

 

 

 

 

 

 

 
 
 
 
 
 
 
 
 
 
 
 
 

💖💗🌷.... 📸 💄: lovely clicks @yogesh_gupta4545 👗: @praanavsrathod

A post shared by MONALISA (@aslimonalisa) on

 

 

 
 
 
 
 
 
 
 
 
 
 
 
 

Sometimes A Game Comes At Just The Right Moment In Life .... #metime #peace #serene

A post shared by MONALISA (@aslimonalisa) on

 

 

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:actress monalisa crosses 2 million followers on instagram