ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬ੍ਰੇਕਅਪ ਮਗਰੋਂ Sana Khan ਨੇ ਕਰਵਾਇਆ ਕਾਤਲਾਨਾ ਤੇ ਬੋਲਡ ਫੋਟੋਸ਼ੂਟ

ਰਿਆਲਿਟੀ ਸ਼ੋਅ 'ਬਿਗ ਬੌਸ' ਦੀ ਬਦੌਲਤ ਲੋਕਪ੍ਰਿਅਤਾ ਹਾਸਲ ਕਰਨ ਵਾਲੀ ਅਦਾਕਾਰਾ ਸਨਾ ਖਾਨ ਪਿਛਲੇ ਕੁੱਝ ਸਮੇਂ ਤੋਂ ਡਾਂਸ ਟਿਊਟਰ ਮੇਲਵਿਨ ਲੁਇਸ ਨੂੰ ਡੇਟ ਕਰ ਰਹੀ ਸੀ ਪਰ ਕਿਸੇ ਕਾਰਨ ਦੋਹਾਂ ਦਾ ਬ੍ਰੇਕਅਪ ਹੋ ਗਿਆ ਹੈ।

 

ਬ੍ਰੇਕਅਪ ਤੋਂ ਬਾਅਦ ਹੁਣ ਖਾਨ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਬੇਹੱਦ ਬੋਲਡ ਅੰਦਾਜ 'ਚ ਕਰਵਾਏ ਫੋਟੋਸ਼ੂਟ ਦੀਆਂ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
 

 

ਸਨਾ ਖਾਨ ਇਨੀਂ ਦਿਨੀਂ ਜੋਰਡਨ 'ਚ ਛੁੱਟੀਆਂ ਦਾ ਮਜ਼ਾ ਲੈ ਰਹੀ ਹੈ। ਇਹ ਸਾਰੀਆਂ ਤਸਵੀਰਾਂ ਉੱਥੇ ਦੀਆਂ ਹਨ। ਜ਼ਿਕਰਯੋਗ ਹੈ ਕਿ ਸਾਨਾ ਖਾਨ ਦਾ ਜਨਮ 21 ਅਗਸਤ 1987 ਨੂੰ ਮੁੰਬਈ ਵਿੱਚ ਹੋਇਆ ਸੀ।
 

 

ਸਨਾ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ, ਉਸ ਤੋਂ ਬਾਅਦ ਸਾਨਾ ਟੀਵੀ ਏਡਜ਼ ਵਿੱਚ ਨਜ਼ਰ ਆਉਣ ਲੱਗੀ। ਉਸ ਤੋਂ ਬਾਅਦ ਸਨਾ ਨੇ ਸਾਲ 2005 ਵਿਚ ਫਿਲਮ 'ਯੇ ਹੈ ਸੁਸਾਇਟੀ' ਨਾਲ ਬਾਲੀਵੁੱਡ 'ਚ ਸ਼ੁਰੂਵਾਤ ਕੀਤਾ ਸੀ।

 

ਸਨਾ ਹਿੰਦੀ ਤੋਂ ਇਲਾਵਾ ਦੱਖਣੀ ਫਿਲਮਾਂ ਵਿਚ ਵੀ ਕੰਮ ਕਰ ਚੁੱਕੀ ਹੈ। ਸਾਨਾ ਖਾਨ ਆਪਣੀ ਖੂਬਸੂਰਤੀ ਅਤੇ ਬੋਲਡਨੈੱਸ ਕਾਰਨ ਅਕਸਰ ਚਰਚਾ 'ਚ ਰਹਿੰਦੀ ਹੈ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Actress Sana khan shared photos on social media