ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਸ਼ਿਲਪਾ ਸ਼ੈੱਟੀ ਨੇ ਸਵਿਮਿੰਗ ਪੂਲ ’ਚ ਕਰਾਈ ਵਾਟਰ-ਥ੍ਰੈਪੀ

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty) ਅੱਜ ਕੱਲ੍ਹ ਆਪਣੇ ਪਰਿਵਾਰ ਦੇ ਨਾਲ ਥਾਈਲੈਂਡ ਚ ਛੁੱਟੀਆਂ ਮਨਾ ਰਹੀ ਹਨ। ਸ਼ਿਲਪਾ ਨੇ ਇਸ ਵਕੇਸ਼ਨ ਦੀਆਂ ਕਈਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕਰ ਚੁਕੀ ਹਨ। ਆਪਣੀ ਤੰਦਰੁਸਤੀ ਲਈ ਹਮੇਸ਼ਾ ਸਰਗਰਮ ਰਹਿਣ ਵਾਲੀ ਸ਼ਿਲਪਾ ਬੇਸ਼ਕ ਹੀ ਸੈਰ-ਸਪਾਟੇ ’ਤੇ ਹਨ ਪਰ ਉਹ ਕਸਰਤ ਅਤੇ ਖਾਣ-ਪੀਣ ਦਾ ਪੂਰਾ ਖਿਆਲ ਰੱਖਦੀ ਹਨ।

 

ਇਸ ਵਿਚਾਲੇ ਸ਼ਿਲਪਾ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਚ ਉਹ ਵਾਟਰ ਥ੍ਰੈਪੀ ਕਰਵਾਉਂਦੀ ਹੋਈ ਨਜ਼ਰ ਆ ਰਹੀ ਹਨ। ਇਹੀ ਨਹੀਂ ਬਲਕਿ ਉਹ ਇਸ ਵੀਡੀਓ ਚ ਤੈਰਨ ਦੀ ਟ੍ਰੇਨਿੰਗ ਵੀ ਲੈਂਦੀ ਹੋਈ ਦਿਖਾਈ ਦੇ ਰਹੀ ਹਨ ਕਿਉਂਕਿ ਸ਼ਿਲਪਾ ਸ਼ੈੱਟੀ ਨੂੰ ਤੈਰਾਕੀ ਨਹੀਂ ਆਉਂਦੀ।

 

44 ਸਾਲਾ ਅਦਾਕਾਰਾ ਨੇ ਕੈਪਸ਼ਨ ਚ ਲਿਖਿਆ ਕਿ ਡਰ ਨੂੰ ਖ਼ਤਮ ਕਰਨ ਦੀ ਗੱਲ ਹੀ ਕਿਸੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਸ਼ਿਲਪਾ ਨੇ ਸਾਲ 1993 ਚ ਆਈ ਫ਼ਿਲਮ ਬਾਜ਼ੀਗਰ ਤੋਂ ਅਦਾਕਾਰੀ ਚ ਸ਼ੁਰੂਆਤ ਕੀਤੀ ਸੀ।

 

 

 

 
 
 
 
 
 
 
 
 
 
 
 
 

Today was an incredible feeling .. An Honest confession.. “I can’t swim” . I’ve tried so many times to learn, trust me.. but in vain.. So I’m not a water-baby ,but today I felt like a baby in a mother’s womb.. Had to share this with you.. the smile on my face is proof of the bliss I felt to just be able to #float .. for the first time ( with someone’s help ofcourse and no fear) is unparalleled.. To just let go ..of our fears , and trust is what we find hardest.. Lovvved this #watsutherapy an absolute #musttry ♥️😇🧿 @shawellness #shawellnessclinic #stretching #watertherapy #gratitude #happy #keepafloat #joy #letgo #littlejoys #learningnewthings #traveldiaries #spain

A post shared by Shilpa Shetty Kundra (@theshilpashetty) on

 

 

 

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:actress Shilpa Shetty takes water therapy in the swimming pool