ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਆਹ ਤੋਂ 1 ਸਾਲ ਪਹਿਲਾਂ ਹੀ ਸ਼ਵੇਤਾ ਬਸੂ ਪਤੀ ਤੋਂ ਹੋਈ ਵੱਖ, ਸੋਸ਼ਲ ਮੀਡੀਆ 'ਤੇ ਲਿਖੀ ਇਹ ਗੱਲ

ਅਦਾਕਾਰਾ ਸ਼ਵੇਤਾ ਬਸੂ ਨੇ ਪਿਛਲੇ ਸਾਲ 13 ਦਸੰਬਰ ਨੂੰ ਰੋਹਿਤ ਮਿੱਤਲ ਨਾਲ ਵਿਆਹ ਕੀਤਾ ਸੀ। ਪਰ ਹੁਣ ਵਿਆਹ ਦੇ 1 ਸਾਲ ਪਹਿਲਾਂ ਹੀ ਸ਼ਵੇਤਾ ਨੇ ਆਪਣੇ ਪਤੀ ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ। ਸ਼ਵੇਤਾ ਨੇ ਇਹ ਜਾਣਕਾਰੀ ਇੰਸਟਾਗ੍ਰਾਮ 'ਤੇ ਦਿੱਤੀ ਹੈ। 

 

ਸ਼ਵੇਤਾ ਨੇ ਲਿਖਿਆ, ਰੋਹਿਤ ਮਿੱਤਲ ਅਤੇ ਮੈਂ ਆਪਸੀ ਸਹਿਮਤੀ ਨਾਲ ਸਾਡੇ ਵਿਆਹ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਅਸੀਂ ਕਈ ਮਹੀਨਿਆਂ ਤੋਂ ਇਸ ਬਾਰੇ ਸੋਚਣ ਤੋਂ ਬਾਅਦ ਇਹ ਫ਼ੈਸਲਾ ਲਿਆ ਹੈ।
 

ਸ਼ਵੇਤਾ ਨੇ ਅੱਗੇ ਲਿਖਿਆ ਕਿ ਹਰ ਕਿਤਾਬ ਨੂੰ ਇਸ ਦੇ ਕਵਰ ਵੇਖ ਕੇ ਨਹੀਂ ਪੜ੍ਹਨਾ ਚਾਹੀਦਾ, ਇਸ ਦਾ ਇਹ ਮਤਲਬ ਨਹੀਂ ਕਿ ਕਿਤਾਬ ਗ਼ਲਤ ਹੈ ਅਤੇ ਕਿਸੇ ਨੂੰ ਵੀ ਇਸ ਨੂੰ ਨਹੀਂ ਪੜ੍ਹਨਾ ਚਾਹੀਦਾ, ਪਰ ਕੁਝ ਚੀਜ਼ਾਂ ਨੂੰ ਅਧੂਰਾ ਛੱਡਣਾ ਸਭ ਤੋਂ ਵਧੀਆ ਹੈ। ਰੋਹਿਤ ਦਾ ਧੰਨਵਾਦ ਹੈ ਕਿ ਉਸ ਨੇ ਮੈਨੂੰ ਅਜਿਹੀਆਂ ਚੰਗੀਆਂ ਯਾਦਾਂ ਦਿਵਾਉਂਦੀਆਂ ਹਨ। ਤੁਸੀਂ ਮੈਨੂੰ ਪ੍ਰੇਰਣਾ ਦਿੱਤੀ ਹੈ। ਆਪਣੀ ਜ਼ਿੰਦਗੀ ਦਾ ਅਨੰਦ ਲਓ।

 

 
 
 
 
 
 
 
 
 
 
 
 
 
 
 

A post shared by Shweta Basu Prasad (@shwetabasuprasad11) on

 

 

ਦੱਸ ਦੇਈਏ ਕਿ ਸ਼ਵੇਤਾ ਅਤੇ ਰੋਹਿਤ ਨੇ ਪੁਣੇ ਦੇ ਗ੍ਰੈਂਡ ਹਯਾਤ ਵਿਖੇ ਪਰਿਵਾਰ ਅਤੇ ਕਰੀਬੀ ਦੋਸਤਾਂ ਵਿਚਕਾਰ ਵਿਆਹ ਕਰਵਾ ਲਿਆ ਸੀ।


 

 
 
 
 
 
 
 
 
 
 
 
 
 
 
 

A post shared by Shweta Basu Prasad (@shwetabasuprasad11) on

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:actress Shweta Basu ends marriage after an year announces separation with Rohit Mittal