ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੇਹਾ ਕੱਕੜ ਨੇ ਦੱਸੇ ਸਿੰਗਲ ਹੋਣ ਦੇ ਫਾਇਦੇ

ਨੇਹਾ ਕੱਕੜ ਨੇ ਦੱਸੇ ਸਿੰਗਲ ਹੋਣ ਦੇ ਫਾਇਦੇ

ਨੇਹਾ ਕੱਕੜ ਅੱਜ–ਕੱਲ੍ਹ ਸੁਰਖੀਆਂ ਵਿਚ ਹੈ। ਦਰਅਸਲ ਨੇਹਾ ਦੇ ਭਾਈ ਸਿੰਗਰ ਟੋਨੀ ਕੱਕੜ ਨੇ ‘ਕੁਛ ਕੁਛ ਹੋਤਾ ਹੈ’ ਨਾਮ ਦਾ ਇਕ ਮਿਊਜ਼ਿਕ ਵੀਡੀਓ ਰਿਲੀਜ਼ ਕੀਤਾ ਹੈ।  ਜਿਸ ਵਿਚ ਨੇਹਾ ਵੀ ਅਲੱਗ ਅੰਦਾਜ਼ ਵਿਚ ਨਜ਼ਰ ਆ ਰਹੀ ਹੈ। 

 

ਪ੍ਰੰਤੂ ਫਿਲਹਾਲ ਨੇਹਾ ਆਪਣੀ ਇਕ ਨਵੀਂ ਇੰਸਟਾਗ੍ਰਾਮ ਪੋਸ਼ਟ ਕਾਰਨ ਸੁਰਖੀਆਂ ਵਿਚ ਹੈ। ਦਰਅਸਲ, ਨੇਹਾ ਨੇ ਕੁਝ ਘੰਟੇ ਪਹਿਲਾਂ ਆਪਣੀ ਇਕ ਸਿੰਗਲ ਫੋਟੋ ਸਾਂਠੀ ਕਰਦੇ ਹੋਏ ਲਿਖਿਆ – ‘ਬਹੁਤ ਧੰਨਵਾਦ! ਆਈ ਲਵ ਯੂ ਆਪ ਸਾਰੇ ਜਿੰਨਾਂ ਸੋਚਦੇ ਹੈ ਉਸ ਨਾਲ ਕਈ ਜ਼ਿਆਦਾ ਮੈਂ ਆਪ ਲੋਕਾਂ ਨੂੰ ਪਿਆਰ ਕਰਦੀ ਹਾਂ। ਮੇਰਾ ਸਾਥ ਦੇਣ ਲਈ ਅਤੇ ਇਸ ਮੁਕਾਮ ਉਤੇ ਪਹੁੰਚਾਉਣ ਲਈ ਬਹੁਤ ਬਹੁਤ ਧੰਨਵਾਦ।

 

ਨੇਹਾ ਨੇ ਦੱਸਿਆ ਸਿੰਗਲ ਹੋਣ ਦੇ ਲਾਭ 

 

ਇਸ ਤੋਂ ਇਲਾਵਾ ਨੇਹਾ ਕੱਕੜ ਨੇ ਇੰਸਟਾਗ੍ਰਾਮ ਅਕਾਊਂਟ ਉਤੇ ਇਕ ਸਟੋਰੀ ਵੀ ਪੋਸਟ ਕੀਤੀ ਹੈ। ਇਸ ਵਿਚ ਨੇਹਾ ਲਿਖਿਆ ਕਿ ਤੁਸੀਂ ਜਦੋਂ ਸਿੰਗਲ ਹੁੰਦੇ ਹੋ ਤਾਂ ਤੁਸੀਂ ਸਮੇਂ ਉਤੇ ਸੋਦੇ ਹੋ।’ ਵੈਸੇ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਨੇਹਾ ਬ੍ਰੇਕਅੱਪ ਦੇ ਬਾਅਦ ਨੇਹਾ ਨੇ ਸੋਸ਼ਲ ਮੀਡੀਆ ਉਤੇ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ ਹੋਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:after-break up neha kakkar reveals good things about being single