ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Salman Khan ਤੋਂ ਬਾਅਦ Sonakshi Sinha ਦਾ ਸਾਹਮਣੇ ਆਇਆ ਵੀਡੀਓ, ਦਬੰਗ 3 ਦੀ Rajjo ਦੇ ਕਿਰਦਾਰ 'ਚ ਆਈ ਨਜ਼ਰ

 

ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖ਼ਾਨ (Salman Khan) ਅੱਜ ਕੱਲ੍ਹ 'ਦਬੰਗ 3' (Dabangg 3) ਦੀ ਸ਼ੂਟਿੰਗ ਵਿੱਚ ਕਾਫੀ ਰੁਝੇ ਹੋਏ ਹਨ। ਇਸੇ ਦੇ ਚੱਲਦਿਆਂ ਉਹ ਮਹਾਰਾਸ਼ਟਰ ਦੇ ਫਲਟਨ (Phaltan Maharastra) ਵਿੱਚ ਫ਼ਿਲਮ 'ਦਬੰਗ 3' ਦੀ ਸ਼ੂਟਿੰਗ ਕਰ ਰਹੇ ਹਨ, ਨਾਲ ਹੀ ਸੋਨਾਕਸ਼ੀ ਸਿਨਹਾ ਵੀ ਹੈ। ਜਿਥੋਂ ਤੱਕ ਗੱਲ ਕਰੀਏ ਸਲਮਾਨ ਖ਼ਾਨ ਦੀ ਫੈਨ ਫਾਲੋਇੰਗ ਤਾਂ ਸਾਡੇ ਵਿੱਚੋਂ ਉਹ ਕਿਸੇ ਤੋਂ ਵੀ ਛੁਪੀ ਨਹੀਂ ਹੈ। ਸਲਮਾਨ ਖ਼ਾਨ ਦਬੰਗ 3 ਦੇ ਚੁਲਬੁਲ ਪਾਂਡੇ ਦੇ ਅਵਤਾਰ ਵਿੱਚ ਨਜ਼ਰ ਆ ਰਹੇ ਹਨ।

 

 

 
 
 
 
 
 
 
 
 
 
 
 
 

#sonakshisinha today for #dabbang3 shoot #viralbhayani @viralbhayani

A post shared by Viral Bhayani (@viralbhayani) on

p> 

 

ਉਥੇ, ਦੂਜੇ ਪਾਸੇ ਰੱਜੋ ਯਾਨੀ ਸੋਨਾਕਸ਼ੀ ਸਿਨਹਾ (Sonakshi Sinha) ਦਾ ਵੀ ਵੀਡੀਓ ਸਾਹਮਣੇ ਆਇਆ ਹੈ। ਇਸ ਵਿੱਚ ਉਨ੍ਹਾਂ ਨੇ ਸਫੈਦ ਰੰਗ ਦੀ ਸਾੜੀ ਪਹਿਨੀ ਹੋਈ ਹੈ ਅਤੇ ਲੋਕਾਂ ਨਾਲ ਮਿਲਦੀ ਨਜ਼ਰ ਆ ਰਹੀ ਹੈ। ਸੋਨਾਕਸ਼ੀ ਨੂੰ ਇੱਕ ਬਾਡੀ ਗਾਰਡ ਐਸਕਾਰਟ ਕਰਦਾ ਦਿਖਾਈ ਦੇ ਰਿਹਾ ਹੈ। ਦੱਸਣਯੋਗ ਹੈ ਕਿ ਇਹ ਵੀਡਿਓ ਪੂਨੇ ਦੇ ਕਿਸੀ ਥਾਂ ਤੋਂ ਲੀਕ ਹੋਇਆ ਹੈ। 

 

ਸਲਮਾਨ ਖ਼ਾਨ ਅਤੇ ਸੋਨਾਕਸ਼ੀ ਸਿਨਹਾ ਦੀ ਇਕ ਝਲਕ ਪਾਉਣ ਲਈ ਲੋਕ ਕਾਫੀ ਤਦਾਦ ਵਿੱਚ  ਦਿਖਾਈ ਦੇ ਰਹੇ ਹਨ। 

 

 

 

 
 
 
 
 
 
 
 
 
 
 
 
 

#SalmanKhan snapped in Pune for #dabbang3 shoot #viralbhayani @viralbhayani

A post shared by Viral Bhayani (@viralbhayani) on

 

ਦੱਸਣਯੋਗ ਹੈ ਕਿ ਸਲਮਾਨ ਖ਼ਾਨ ਦੀ ਫ਼ਿਲਮ 'ਦਬੰਗ -3' ਦੀ ਸ਼ੂਟਿੰਗ ਲਗਭਗ ਪੂਰੀ ਹੋ ਚੁੱਕੀ ਹੈ। ਇਸ ਦੇ ਕੁਝ ਸੀਨ ਬਾਕੀ ਹਨ ਜਿਨ੍ਹਾਂ ਨੂੰ ਐਕਟਰ ਸਲਮਾਨ ਖ਼ਾਨ ਅਤੇ ਅਦਾਕਾਰਾ ਸੋਨਾਕਸ਼ੀ ਸਿਨਹਾ ਮਹਾਰਸ਼ਟਰ ਵਿੱਚ ਸ਼ੂਟ ਕਰ ਰਹੇ ਹਨ। ਇਹ ਉਨ੍ਹਾਂ ਦੀ ਦਬੰਗ ਸੀਰੀਜ਼ ਦੀ ਤੀਜੀ ਫ਼ਿਲਮ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After Salman Khan Video Sonakshi SInha Video went viral on social media shooting for Dabangg 3 in Pun