ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਸ਼ੰਸਕਾਂ ਨੇ ਪ੍ਰਭਾਸ ਦੀ ਫਿਲਮ 'ਸਾਹੋ' ਨੂੰ ਵੇਖ ਕੇ ਸੋਸ਼ਲ ਮੀਡੀਆ 'ਤੇ ਦਿੱਤੀ ਇਹ ਪ੍ਰਤੀਕ੍ਰਿਆ 


ਪ੍ਰਭਾਸ ਅਤੇ ਸ਼ਰਧਾ ਸਟਾਰਰ ਫ਼ਿਲਮ 'ਸਾਹੋ' ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਹੈ। ਇਸ ਫ਼ਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਕਾਫੀ ਉਤਸ਼ਾਹ ਸੀ। ਹੁਣ ਜਦੋਂ ਫ਼ਿਲਮ ਰਿਲੀਜ਼ ਹੋਈ ਹੈ ਤਾਂ ਜਾਣੋ ਪ੍ਰਸ਼ੰਸਕਾਂ ਦੀ ਸੋਸ਼ਲ ਮੀਡੀਆ ਉੱਤੇ ਪ੍ਰਤੀਕ੍ਰਿਆ।

 

ਹਾਂ, ਫ਼ਿਲਮ ਵੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਕਈਆਂ ਨੇ ਫ਼ਿਲਮ ਨੂੰ ਇੱਕ ਬਲਾਕਬਸਟਰ ਲਿਖਿਆ, ਜਦੋਂ ਕਿ ਕੁਝ ਫ਼ਿਲਮ ਤੋਂ ਨਿਰਾਸ਼ ਸਨ ਇਸ ਲਈ ਕੁਲ ਮਿਲਾ ਕੇ ਫ਼ਿਲਮ ਨੂੰ ਰਲਵਾਂ ਹੁੰਗਾਰਾ ਮਿਲਿਆ। 

ਪੜ੍ਹੋ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦੇ ਪ੍ਰਤੀਕਰਮ

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:after watching saaho this is how fans react on social media