ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਸ਼ਵਰਿਆ ਰਾਏ ਬੱਚਨ ਨੇ ਫਰੈਂਚ ਵਰਕਬੁੱਕ ਦੇ ਕਵਰ 'ਤੇ ਬਣਾਈ ਆਪਣੀ ਥਾਂ, ਫੋਟੋ ਵਾਇਰਲ

ਬਾਲੀਵੁਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੀ ਤਸਵੀਰ ਨੇ ਫਰੈਂਚ ਵਰਕਬੁੱਕ ਦੇ ਕਵਰ 'ਤੇ ਆਪਣੀ ਥਾਂ ਬਣਾ ਲਈ ਹੈ। ਫਰੈਂਚ ਵਰਕਬੁੱਕ ਤੋਂ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਮੀਡੀਅਮ 'ਚ ਦੁਨੀਆ ਦੇ ਇਤਿਹਾਸ ਅਤੇ ਸੱਭਿਆਚਾਰ ਬਾਰੇ ਪੜ੍ਹਾਇਆ ਜਾਂਦਾ ਹੈ।
 

'ਫਾਇਰਵਰਕਸ ਵਰਕਬੁੱਕ' ਦੇ ਸਾਲ 2019 ਦੇ ਐਡੀਸ਼ਨ 'ਚ ਕਈ ਵਿਸ਼ਵ ਪ੍ਰਸਿੱਧ ਥਾਵਾਂ ਅਤੇ ਹਸਤੀਆਂ ਦੀਆਂ ਤਸਵੀਰਾਂ ਹਨ। ਇਸ 'ਚ ਐਸ਼ਵਰਿਆ ਤੋਂ ਇਲਾਵਾ ਭਾਰਤ ਦੇ ਤਾਜ਼ ਮਹਿਲ ਦੀ ਵੀ ਤਸਵੀਰ ਹੈ।
 

 

ਇਸ ਵਰਕਬੁੱਕ 'ਚ ਨਾ ਸਿਰਫ ਸਾਬਕਾ ਮਿਸ ਵਰਲਡ ਦੀ ਤਸਵੀਰ ਛਪੀ ਹੈ, ਸਗੋਂ ਇਸ 'ਚ ਮੌਜੂਦ 'ਨਾਲੀਵੁਡ ਅਤੇ ਬਾਲੀਵੁਡ' ਨਾਂ ਦੇ ਚੈਪਟਰ 'ਚ ਐਸ਼ਵਰਿਆ ਨਾਲ ਸਬੰਧਤ ਕਈ ਸਵਾਲ ਵੀ ਹਨ। ਇਸ ਤੋਂ ਇਲਾਵਾ ਬਾਲੀਵੁ਼ਡ ਅਦਾਕਾਰਾ ਪ੍ਰਿਅੰਕਾ ਚੋਪੜਾ ਜੋਨਾਸ ਬਾਰੇ ਕੁਝ ਸਵਾਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Aishwarya Rai Bachchan Photo: Features On A French Notebook: Cover Pics Viral