ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO VIRAL: ਐਸ਼ਵਰਿਆ ਰਾਏ ਦੀ ਧੀ ਨੇ ਨਿੱਕੀ ਉਮਰੇ ਕੀਤਾ ਇਹ ਕਾਰਨਾਮਾ

ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਦਾਕਾਰਾ ਮੰਨੀ ਜਾਣ ਵਾਲੀ ਐਸ਼ਵਰਿਆ ਰਾਏ ਬੱਚਨ ਆਪਣੀ 6 ਸਾਲਾ ਧੀ ਆਰਾਧਿਆ ਬੱਚਨ ਨੂੰ ਬੇਹੱਦ ਪਿਆਰ ਕਰਦੀ ਹੈ। ਐਸ਼ ਕੋਸਿ਼ਸ਼ ਕਰਦੀ ਹਨ ਕਿ ਉਹ ਜਿਸ ਵੀ ਸਮਾਗਮ ਚ ਜਾਣ, ਆਰਾਧਿਆ ਉਨ੍ਹਾਂ ਦੇ ਨਾਲ ਹੀ ਰਹਿਣ।

 

 

 
 
 
 
 
 
 
 
 
 
 
 
 

#aishwaryaraibachchan with #aradhyabachchan and @mickeycontractor for @manishmalhotra05 @viralbhayani

A post shared by Viral Bhayani (@viralbhayani) on

 

 

ਹਾਲ ਹੀ ਚ ਇੱਕ ਫੈਸ਼ਨ ਸਮਾਗਮ ਚ ਐਸ਼ਵਰਿਆ ਨੇ ਰੈਂਪ ਤੇ ਕੈਟਵਾਕ ਕੀਤੀ ਜਿਸ ਵਿਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸਨ। ਇਸ ਮੌਕੇ ਉਨ੍ਹਾਂ ਦੀ ਧੀ ਆਰਾਧਿਆ ਨੇ ਵੀ ਆਪਣੀ ਕਲਾ ਨੂੰ ਜੱਗ ਜਾਹਰ ਕਰ ਦਿੱਤਾ। ਆਰਾਧਿਆ ਨੇ ਰੈਂਪ ਤੇ ਕੈਟਵਾਕ ਕਰਕੇ ਸਮਾਗਮ ਚ ਮੌਜੂਦ ਸਾਰੇ ਸ਼ਰੋਤਿਆਂ ਨੂੰ ਇੱਕ ਦਮ ਹੈਰਾਨ ਕਰ ਦਿੱਤਾ।

 

 

 
 
 
 
 
 
 
 
 
 
 
 
 

#aishwaryaraibachchan last evening for @manishmalhotra05 @viralbhayani

A post shared by Viral Bhayani (@viralbhayani) on

 

 

ਇਸ ਫੈਸ਼ਨ ਸ਼ੋਅ ਚ ਐਸ਼ਵਰਿਆ ਰਾਏ ਨੇ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਬਣਾਏ ਕਪੜਿਆਂ ਨੂੰ ਲਾਂਚ ਕੀਤਾ।

 

 

 

 


ਇਸ ਫੈਸ਼ਨ ਸ਼ੋਅ ਦੀਆਂ ਤਸਵੀਰਾਂ ਅਤੇ ਵੀਡਿਓ ਨੂੰ ਦੇਖਣ ਲਈ ਕਲਿੱਕ ਕਰ ਸਕਦੇ ਹੋ।

 

 

 

 

 

 

 

 

 

 

 

 

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Aishwarya Rai Bachchans daughter little age this feat