ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​Cannes 2019: Aishwarya Rai Bachchan ਦਾ ਸਾਹਮਣੇ ਆਇਆ First ਲੁਕ

 

ਫਰਾਂਸ ਵਿੱਚ 72ਵੇਂ ਕਾਂਸ ਫ਼ਿਲਮ ਫੈਸਟੀਵਲ 2019 (Cannes Film Festival 2019) ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਬਾਲੀਵੁੱਡ ਅਦਾਕਾਰਾ ਇਸ ਵਿੱਚ ਇੱਕ ਤੋਂ ਬਾਅਦ ਇੱਕ ਲੁਕ ਬਦਲਦੀ ਨਜ਼ਰ ਆ ਰਹੀ ਹੈ।  

 

 

 

 

 

ਦੀਪਿਕਾ ਪਾਦੂਕੋਣ (Deepika Padukone) ਤੋਂ ਲੈ ਕੇ ਕੰਗਨਾ ਰਨੌਤ (Kangana Ranaut), ਪ੍ਰਿਅੰਕਾ ਚੋਪੜਾ (Priyanka Chopra), ਨਿਕ ਜੋਨਸ (Nick Jonas), ਮਲਿਕਾ ਸ਼ਰਾਵਤ (Mallika Sherawat), ਹੂਮਾ ਕੁਰੈਸ਼ੀ (Huma Qureshi), ਹਿਨਾ ਖ਼ਾਨ (Hina Khan) ਵਰਗੇ ਕਈ ਜਾਣੇ ਪਛਾਣੇ ਨਾਮ ਸ਼ਾਮਲ ਹਨ।  

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Aishwarya Rai Cannes 2019: first look on social media went viral with aradhaya bachchan