ਬਾਲੀਵੁਡ ਆਦਾਕਾਰ ਅਜੈ ਦੇਵਗਨ ਦੇ ਪਿਤਾ ਵੀਰੂ ਦੇਵਗਨ ਇਸ ਦੁਨੀਆ ਵਿਚ ਨਹੀਂ ਰਹੇ। ਕੁਝ ਘੰਟੇ ਪਹਿਲਾਂ ਉਨ੍ਹਾਂ ਦੀ ਮੌਤ ਹੋ ਗਈ। ਵੀਰੂ ਦੇਵਗਨ ਬਾਲੀਵੁਡ ਦੇ ਜਾਣੇ ਪਹਿਚਾਣੇ ਸਟੰਟ ਨਿਰਦੇਸ਼ਕ ਸਨ। ਮੌਤ ਦੀ ਖਬਰ ਮਿਲਣ ਉਤੇ ਬਾਲੀਵੁਡ ਦੇ ਤਮਾਮ ਸੇਲੇਬ੍ਰਿਟੀ ਨੇ ਸੋਸ਼ਲ ਮੀਡੀਆ ਉਤੇ ਦੁੱਖ ਪ੍ਰਗਟਾਇਆ ਹੈ।
ਜ਼ਿਕਰਯੋਗ ਹੈ ਕਿ ਵੀਰੂ ਦੇਵਗਨ ਨੇ ਕੁਝ ਫਿਲਮਾਂ ਵਿਚ ਐਕਟਿੰਗ ਅਤੇ ਪ੍ਰੋਡਿਊਸ਼ਰ ਦੇ ਤੌਰ ਉਤੇ ਵੀ ਕੰਮ ਕੀਤਾ ਸੀ। ਆਪਣੇ ਕੈਰੀਅਰ ਵਿਚ ਕਰੀਬਨ 3 ਦਰਜਨ ਤੋਂ ਜ਼ਿਆਦਾ ਫਿਲਮਾਂ ਵਿਚ ਸਟੰਟ ਅਤੇ ਐਕਸ਼ਨ ਕੋਰੀਓਗ੍ਰਾਫਰ ਦੇ ਤੌਰ ਉਤੇ ਕੰਮ ਕੀਤਾ ਸੀ।
Veeru Devgan,veteran action choreographer and father of Ajay Devgan passes away in Mumbai.More details awaited. pic.twitter.com/mHO4zqEvCc
— ANI (@ANI) May 27, 2019