ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Ajay Devgn ਨੇ Tabu ਨਾਲ ਸ਼ੇਅਰ ਕੀਤੀ ਪੁਰਾਣੀ ਫ਼ੋਟੋ, ਨਹੀਂ ਰੁਕੇਗਾ ਹਾਸਾ 

ਹਾਲ ਹੀ ਵਿੱਚ ਅਜੈ ਦੇਵਗਨ (Ajay Devgn) ਨੇ ਸੋਸ਼ਲ ਮੀਡੀਆ ਉੱਤੇ ਇੱਕ ਫ਼ੋਟੋ ਪੋਸਟ ਕੀਤੀ ਹੈ ਜਿਸ ਵਿੱਚ ਉਹ ਸੁੱਤੇ ਹੋਏ ਨਜ਼ਰ ਆ ਰਹੇ ਹਨ। ਨਾਲ ਬੈਠੀ ਤੱਬੂ (Tabu) ਥੋੜੀ ਨਿਰਾਸ਼ ਦਿਖਾਈ ਦੇ ਰਹੀ ਹੈ। ਅਜਿਹਾ ਲੱਗ ਰਿਹਾ ਹੈ ਜਿਵੇ ਅਜੈ ਦੇਵਗਨ ਦੇ ਸੁੱਤੇ ਹੋਣ ਕਾਰਨ ਉਹ ਗੁੱਸਾ ਹੈ। ਅਜੈ ਦੇਵਗਨ ਨੇ ਇਹ ਇੰਸਟਗ੍ਰਾਮ ਉੱਤੇ ਫ਼ੋਟੋ ਪੋਸਟ ਕਰਦੇ ਹੋਏ ਇੱਕ ਕੈਪਸ਼ਨ ਵੀ ਲਿਖੀ ਹੈ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਮੈਂ ਅੱਜ ਤੱਕ ਇਹ ਪਤਾ ਨਹੀਂ ਕਰ ਸਕਿਆ ਕਿ ਮੈਂ ਉਸ ਸਮੇਂ ਸੁੱਤਾ ਕਿਉਂ ਸੀ, ਇਸ ਦਾ ਕਾਰਨ ਤੱਬੂ ਸੀ ਜਾਂ ਫਿਰ ਕੋਈ ਪਹੇਲੀ।  

 

 

 
 
 
 
 
 
 
 
 
 
 
 
 

Still haven’t figured if the reason to fall asleep was the puzzle or Tabu 🤔

A post shared by Ajay Devgn (@ajaydevgn) on

 

 


ਫ਼ੋਟੋ ਵਿੱਚ ਅਜੈ ਦੇਵਗਨ ਦੇ ਹੱਥ ਵਿੱਚ ਇੱਕ ਪੈਨ ਅਤੇ ਪੇਪਰ ਵੀ ਦਿਖਾਈ ਦੇ ਰਿਹਾ ਹੈ ਅਤੇ ਤੱਬੂ ਨੇ ਵਿਆਹ ਦਾ ਜੋੜਾ ਪਾਇਆ ਹੋਇਆ ਹੈ। ਅਜੈ ਦੇਵਗਨ ਇੱਕ ਪਾਸੇ ਅਜਿਹੀ ਸਥਿਤੀ ਵਿੱਚ ਸੁੱਤੇ ਨਜ਼ਰ ਆ ਰਹੇ ਹਨ ਤਾਂ ਉਥੇ ਤੱਬੂ ਪੇਪਰ ਵਿੱਚ ਕੁੱਝ ਦੇਖਦੀ ਹੀ ਨਜ਼ਰ ਆ ਰਹੀ ਹੈ। ਜਿਵੇ ਹੀ ਅਜੈ ਦੇਵਗਨ ਨੇ ਇਹ ਫ਼ੋਟੋ ਸੋਸ਼ਲ ਮੀਡੀਆ ਉੱਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਤਾਂ ਹਜ਼ਾਰਾਂ ਦੀ ਗਿਣਦੀ ਵਿੱਚ ਲਾਇਕਸ ਅਤੇ ਕੁਮੈਂਟਸ ਆਉਣ ਲੱਗੇ।

 

 

 

 
 
 
 
 
 
 
 
 
 
 
 
 

थांबा. Danger ahead.

A post shared by Ajay Devgn (@ajaydevgn) on

 

 

 

 

 

 

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ajay Devgn: shared a funny photo with tabu on social media