ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਾਂਸ਼ਾ ਪੁਰੀ ਨੇ ਕਰਵਾਇਆ ਟਾਪਲੈਸ ਫੋਟੋਸ਼ੂਟ, ਫ਼ੋਟੋ ਵਾਇਰਲ

ਬਿੱਗ ਬੌਸ 13 ਦਾ ਫਾਈਨਲ ਹੁਣ ਕੁਝ ਹੀ ਘੰਟਿਆਂ ਬਾਅਦ ਦਰਸ਼ਕਾਂ ਦੇ ਸਾਹਮਣੇ ਹੋਵੇਗਾ। ਅਜਿਹੇ ਜਦੋਂ ਸਾਰਿਆਂ ਦੀ ਨਜ਼ਰ ਬਿੱਗ ਬੌਸ 13 ਦੇ ਹੋਣ ਵਾਲੇ ਜੇਤੂ 'ਤੇ ਹਨ, ਬਿੱਗ ਬੌਸ 13 ਦੇ ਚੋਟੀ ਦੇ 5 ਫਾਈਨਲਿਸਟਾਂ ਚੋਂ ਇਕ ਪਾਰਸ ਛਾਬੜਾ ਦੀ ਪ੍ਰੇਮਿਕਾ ਅਕਾਂਕਸ਼ਾ ਪੁਰੀ ਸੋਸ਼ਲ ਮੀਡੀਆ 'ਤੇ ਕਹਿਰ ਢਾਹ ਰਹੀ ਹੈ।

 

 

ਬਿੱਗ ਬੌਸ 13 ਦੇ ਚੋਟੀ ਦੇ 5 ਫਾਈਨਲਿਸਟਾਂ ਚੋਂ ਇਕ ਪਾਰਸ ਛਾਬੜਾ ਦੀ ਪ੍ਰੇਮਿਕਾ ਅਕਾਂਸ਼ਾ ਪੁਰੀ ਨੇ ਆਪਣੇ ਜ਼ਬਰਦਸਤ ਦਿੱਖ ਨਾਲ ਟੌਪਲੈਸ ਫੋਟੋਸ਼ੂਟ ਕਰਵਾਇਆ ਹੈ। ਅਕਾਂਸ਼ਾ ਪੁਰੀ ਆਪਣੀਆਂ ਤਸਵੀਰਾਂ ' ਕਾਫੀ ਹੌਟ ਲੱਗ ਰਹੀ ਹਨ। ਅਕਾਂਸ਼ਾ ਪੁਰੀ ਦੀਆਂ ਇਨ੍ਹਾਂ ਫੋਟੋਆਂ ਨੂੰ ਦੇਖ ਕੇ ਹਰ ਕਿਸੇ ਦੇ ਹੋਸ਼ ਉੱਡ ਗਏ ਹਨ।

 

 

ਦੱਸ ਦੇਈਏ ਕਿ ਹਾਲ ਹੀ ਸੋਸ਼ਲ ਮੀਡੀਆ ਦੇ ਜ਼ਰੀਏ ਅਕਾਂਸ਼ਾ ਪੁਰੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਹ ਪਾਰਸ ਛਾਬੜਾ ਨਾਲ ਆਪਣਾ ਰਿਸ਼ਤਾ ਖਤਮ ਕਰ ਰਹੀ ਹਨ।

 

 

ਅਕਾਂਸ਼ਾ ਪੁਰੀ ਦੇ ਇਸ ਐਲਾਨ ਤੋਂ ਬਾਅਦ ਪਾਰਸ ਛਾਬੜਾ ਨੇ ਬਿੱਗ ਬੌਸ 13 ਦੇ ਇੱਕ ਐਪੀਸੋਡ ਅਕਾਂਸ਼ਾ ਨਾਲ ਕੋਈ ਸਬੰਧ ਨਾ ਰੱਖਣ ਦੀ ਆਪਣੀ ਇੱਛਾ ਵੀ ਜ਼ਾਹਰ ਕੀਤੀ ਸੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:akanksha puri hot topless photoshoot pictures on instagram goes viral