ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO VIRAL: ਅਕਸ਼ੇ ਕੁਮਾਰ ਨੂੰ ਸ਼ੂਟਿੰਗ ਦੌਰਾਨ ਮਿਲਣ ਆਇਆ ਭੁੱਖਾ ਮਹਿਮਾਨ

ਬਾਲੀਵੁੱਡ ਦੇ ਖਿਲਾੜੀ Akshay Kumar (ਅਕਸ਼ੇ ਕੁਮਾਰ) ਹਾਲੀ ਹੀ ਫ਼ਿਲਮ ਸੂਰਿਆਵੰਸ਼ੀ (Sooryavanshi) ਦੀ ਸ਼ੂਟਿੰਗ ਚ ਰੁੱਝ ਹਨ। ਖਾਸ ਕਰ ਆਪਣੀ ਨਾਗਰਿਕਤਾ ਨੂੰ ਲੈ ਕੇ ਵੀ ਅੱਜ ਕੱਲ੍ਹ ਅਕਸ਼ੇ ਸੁਰਖੀਆਂ ਚ ਹਨ। ਅਕਸ਼ੇ ਕੁਮਾਰ ਇਕ ਸਾਲ ਚ ਕਈ ਸਾਰੀਆਂ ਫ਼ਿਲਮਾਂ ਇਕੱਠੀਆਂ ਬਣਾਉਣ ਲਈ ਜਾਣੇ ਜਾਂਦੇ ਹਨ।

 

ਅਕਸ਼ੇ ਕੁਮਾਰ ਦਾ ਇਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਚ ਉਹ ਇਕ ਕੁੱਤੇ ਨੂੰ ਬਿਸਕੁਟ ਖੁਆਉਂਦੇ ਹੋਏ ਨਜ਼ਰ ਆ ਰਹੇ ਹਨ।

 

ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਅਕਸ਼ੇ ਕੁਮਾਰ ਨੇ ਇੰਸਟਾਗ੍ਰਾਮ ਤੇ ਲਿਖਿਆ ਕਿ ਅੱਜ ਮੇਰੇ ਤੋਂ ਦੁਪਹਿਰ ਚ ਲੰਚ ਸਮੇਂ ਇਕ ਭੁੱਖਾ ਕੁੱਤਾ ਮਿਲਣ ਆਇਆ। ਛੇਤੀ ਹੀ ਇਸ ਨੇ ਸਾਰੇ ਬਿਸਕੁਟ ਖਤਮ ਕਰ ਦਿੱਤੇ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akshay Kumar: feeding stray dog or street dog on film set video going viral on social media