ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Forbes Highest Paid Actor ਦੀ ਲਿਸਟ 'ਚ Akshay Kumar ਨੇ ਹਾਸਲ ਕੀਤਾ ਇਹ ਸਥਾਨ

          
ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਹਾਲ ਹੀ ਵਿੱਚ ਜਾਰੀ ਫੋਰਬਸ ਮੈਗਜੀਨ ਦੀ ਲਿਸਟ ਵਿੱਚ ਚੌਥਾ ਸਥਾਨ ਹਾਸਲ ਕੀਤਾ ਹੈ। ਫੋਰਬਸ ਦੀ ਹਾਈਏਸਟ ਪੇਡ ਐਕਟਰਜ਼ ਦੀ ਸੂਚੀ ਵਿੱਚ ਬਾਲੀਵੁਡ ਸਟਾਰ ਅਕਸ਼ੈ ਕੁਮਾਰ ਦਾ ਨਾਮ ਸ਼ਾਮਲ ਹੈ। 

 

ਉਨ੍ਹਾਂ ਦੀ ਕੁੱਲ ਕਮਾਈ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਚੌਥਾ ਸਥਾਨ 65 ਮਿਲੀਅਨ ਡਾਲਰ (4,64,99,70,000 ਰੁਪਏ) ਕਮਾ ਕੇ ਹਾਸਲ ਕੀਤਾ ਹੈ। ਅਕਸ਼ੈ ਕੁਮਾਰ ਨੇ ਇਸ ਵਾਰ ਅਦਾਕਾਰ ਜੈਕੀ ਚੈਨ ਨੂੰ ਪਿੱਛੇ ਛੱਡ ਦਿੱਤਾ ਹੈ।

 

ਇਹੀ ਨਹੀਂ, ਅਕਸ਼ੈ ਕੁਮਾਰ ਨੇ ਹਾਲੀਵੁੱਡ ਅਦਾਕਾਰ ਬ੍ਰੈਡਲੀ ਕੂਪਰ ਅਤੇ ਵਿਲ ਸਿਮਥ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਅਕਸ਼ੈ ਕੁਮਾਰ ਇਕਲੌਤੇ ਸਿਤਾਰੇ ਹਨ ਜਿਨ੍ਹਾਂ ਨੇ ਫੋਰਬਸ ਲਿਸਟ ਵਿੱਚ ਥਾਂ ਬਣਾਈ ਹੈ।

 

ਇਸ ਤੋਂ ਇਲਾਵਾ, ਪਹਿਲਾਂ ਸਥਿਤੀ ਦੀ ਗੱਲ ਕਰੀਏ ਤਾਂ ਇਸ ਵਾਰ ‘ਦ ਰਾਕ’ ਦੇ ਨਾਮ ਨਾਲ ਮਸ਼ਹੂਰ ਅਦਾਕਾਰ ਡ੍ਰਵੇਨ ਜਾਨਸਨ ਨੇ ਜਗ੍ਹਾ ਬਣਾਈ ਹੈ। 

 

ਡ੍ਰਵੇਨ ਨੇ ਇਸ ਸਾਲ ਜਾਰਜ ਕਲੂਨੀ ਨੂੰ ਪਿੱਛੇ ਛੱਡਿਆ ਹੈ। ਹਾਲ ਹੀ ਵਿੱਚ ਡ੍ਰਵੇਨ ਨੇ ਆਪਣੀ ਗਰਲਫਰੈਂਡ ਲਾਰੇਨ ਹਾਸ਼ੀਅਨ ਨਾਲ ਵਿਆਹ ਕੀਤਾ ਹੈ। ਹਾਲ ਹੀ ਵਿੱਚ ਜਾਰੀ ਫੋਰਬਸ ਮਿਲੀਅਨ ਡਾਲਰ ਦੀ ਕਮਾਈ ਕਰਕੇ ਪਹਿਲਾਂ ਸਥਾਨ ਹਾਸਲ ਕੀਤਾ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akshay Kumar Is Fourth Highest Paid Actor and Akshay Kumar Highest Paid Actor In Forbes List