ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਸ਼ੇ ਖੰਨਾ ਨੂੰ ਦੇਖ ਕੇ ਫ਼ੈਂਜ਼ ਦੇ ਉੱਡੇ ਹੋਸ਼, ਸੋਸ਼ਲ ਮੀਡੀਆ ’ਤੇ ਕੀਤੀਆਂ ਟਿੱਪਣੀਆਂ

ਅਕਸ਼ੈ ਖੰਨਾ ਇਨ੍ਹੀਂ ਦਿਨੀਂ ਆਪਣੀਆਂ ਤਾਜ਼ਾ ਤਸਵੀਰਾਂ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਦਰਅਸਲ, ਹਾਲ ਹੀ ਵਿੱਚ ਅਕਸ਼ੈ ਨੂੰ ਕੈਮਰਿਆ ਚ ਕੈਦ ਕੀਤਾ ਗਿਆ। ਪਰ ਇਸ ਦੌਰਾਨ ਅਕਸ਼ੇ ਖੰਨਾ ਜਿਵੇਂ ਦਿਖਾਈ ਦੇ ਰਹੇ ਸਨ, ਉਸ ਤੋਂ ਬਾਅਦ ਪ੍ਰਸ਼ੰਸਕ ਬਹੁਤ ਸਾਰੇ ਸਵਾਲ ਖੜ੍ਹੇ ਕਰ ਰਹੇ ਹਨ। ਤਸਵੀਰ ਚ ਅਕਸ਼ੈ ਖੰਨਾ ਦਾ ਭਾਰ ਪਹਿਲਾਂ ਤੋਂ ਘੱਟ ਹੋਇਆ ਜਾਪਦਾ ਹੈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਅਕਸ਼ੈ ਦੀ ਤਸਵੀਰ 'ਤੇ ਚਿੰਤਾ ਦਿਖਾਉਂਦੇ ਹੋਏ ਯੂਜ਼ਰਾਂ ਨੇ ਲਿਖਿਆ, ਕੀ ਹੋਇਆ?

 

ਇਕ ਨੇ ਪੁੱਛਿਆ, ਅਕਸ਼ੈ ਵਾਲਾਂ ਦਾ ਟ੍ਰਾਂਸਪਲਾਂਟ ਕਿਉਂ ਨਹੀਂ ਕਰਾਉਂਦੇ ਹੋ।

 

ਅਕਸ਼ੈ ਖੰਨਾ ਦੀ ਪੇਸ਼ੇਵਰ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਉਹ ਆਖਰੀ ਵਾਰ ਫਿਲਮ ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ ਚ ਨਜ਼ਰ ਆਏ ਸਨ। ਇਸ ਫਿਲਮ ਚ ਉਨ੍ਹਾਂ ਨਾਲ ਅਨੁਪਮ ਖੇਰ ਮੁੱਖ ਭੂਮਿਕਾ ਚ ਸਨ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਹੁਣ ਅਕਸ਼ੇ ਛੇਤੀ ਹੀ ਫਿਲਮ 'ਧਾਰਾ 375' ਚ ਨਜ਼ਰ ਆਉਣਗੇ। ਇਸ ਫਿਲਮ ਚ ਉਨ੍ਹਾਂ ਦੀ ਭੂਮਿਕਾ ਇਕ ਵਕੀਲ ਦੀ ਹੈ। ਫਿਲਮ ਚ ਅਕਸ਼ੈ ਨਾਲ ਰਿਚਾ ਚੱਢਾ ਮੁੱਖ ਭੂਮਿਕਾ ਚ ਹਨ। ਫਿਲਮ ਭਾਰਤੀ ਕਾਨੂੰਨ ਦੀ ਧਾਰਾ 375 'ਤੇ ਅਧਾਰਤ ਹੈ। ਇਹ ਫਿਲਮ ਕੋਰਟ ਰੂਮ ਡਰਾਮਾ ਹੈ। ਅਕਸ਼ੈ ਫਿਲਮ 'ਚ ਮਸ਼ਹੂਰ ਕ੍ਰਿਮੀਨਲ ਵਕੀਲ ਤਰੁਣ ਸਲੂਜਾ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

 

 

 

 
 
 
 
 
 
 
 
 
 
 
 
 

When he is out from his alibaug caccon 😉 #akshayekhanna @viralbhayani

A post shared by Viral Bhayani (@viralbhayani) on

 

 

 

 

 
 
 
 
 
 
 
 
 
 
 
 
 

#AkshayeKhanna snapped outside a #dubbing studio in #Mumbai. . . . . #Spotted #Bollywoodhelpline #bollywood

A post shared by Bollywood Helpline (@bollywoodhelpline) on

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:akshaye khanna latest photo viral on social media