ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Alia Bhatt ਦੀ ਫ਼ਿਲਮ 'Sadak 2' ਲਈ ਲਿਆ ਇਹ ਵੱਡਾ ਫ਼ੈਸਲਾ 

 

ਮਹੇਸ਼ ਭੱਟ (Mahesh Bhatt) ਲਗਭਗ 20 ਸਾਲ ਬਾਅਦ ਫ਼ਿਲਮ 'ਸੜਕ 2' (Sadak 2) ਨਾਲ ਨਿਰਦੇਸ਼ਨ ਵਿੱਚ ਵਾਪਸੀ ਕਰਨ ਜਾ ਰਹੇ ਹਨ। ਉਨ੍ਹਾਂ ਦੀ ਇਹ ਫ਼ਿਲਮ ਅਗਲੇ ਸਾਲ ਮਾਰਚ ਦਾ ਥਾਂ ਹੁਣ 10 ਜੁਲਾਈ 2020 ਨੂੰ ਰਿਲੀਜ਼ ਹੋਵੇਗੀ। 

 

 

 

 

 

 

ਆਈਏਐਨਐਸ ਮੁਤਾਬਕ 'ਸੜਕ 2' ਪਹਿਲਾਂ 25 ਮਾਰਚ 2020 ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ਉੱਤੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਫ਼ਿਲਮ ਦੀ ਰਿਲੀਜ਼ ਡੇਟ ਬਦਲ ਦਿੱਤੀ ਗਈ ਹੈ। 'ਸੜਕ 2' 'ਵਿਸ਼ੇਸ਼ ਫ਼ਿਲਮਜ਼' ਦੇ ਬੈਨਰ ਹੇਠ ਬਣੀ ਹੈ ਜਿਸ ਵਿੱਚ ਮਹੇਸ਼ ਭੱਟ ਦੀ ਬੇਟੀ ਆਲਿਆ ਭੱਟ (Alia Bhatt) ਵੀ ਅਦਾਕਾਰੀ ਕਰ ਰਹੀ ਹੈ। 

 

ਹਾਲ ਹੀ ਵਿੱਚ ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਉਹ ਇਸ ਵਾਰ ਆਪਣੇ ਪਾਪਾ ਮਹੇਸ਼ ਭੱਟ ਨਾਲ ਕੰਮ ਕਰਨ ਜਾ ਰਹੀ ਹੈ ਜਿਸ ਲਈ ਉਹ ਕਾਫੀ ਉਤਸ਼ਾਹਿਤ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:alia bhatt and mahesh bhatt film sadak 2 releasing on 10 july 2020 in hindi