ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Alia Bhatt ਨਾਲ ਕੰਮ ਕਰਨਗੇ Salman Khan

ਅਗਲੇ ਸਾਲ ਈਦ 'ਤੇ ਰਿਲੀਜ਼ ਹੋ ਸਕਦੀ ਫ਼ਿਲਮ 

 
ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖਾਨ (Salman Khan) ਇਕ ਵਾਰ ਫਿਰ ਸੰਜੇ ਲੀਲਾ ਭੰਸਾਲੀ (Sanjay Leela Bhansali) ਨਾਲ ਕੰਮ ਕਰਨ ਲਈ ਉਤਸ਼ਾਹਿਤ ਹਨ। 

 

ਖ਼ਬਰ ਏਜੰਸੀ ਦੀ ਗੱਲਬਾਤ ਅਨੁਸਾਰ ਸਲਮਾਨ ਖ਼ਾਨ ਸੰਜੈ ਲੀਲਾ ਭੰਸਾਲੀ ਨਾਲ ਛੇਤੀ ਹੀ ਕੰਮ ਕਰਨ ਜਾ ਰਹੇ ਹਨ। ਸਲਮਾਨ ਅਤੇ ਸੰਜੈ ਦੀ ਫ਼ਿਲਮ 'ਇੰਸ਼ਾ ਅੱਲ੍ਹਾ' ਵਿੱਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਵਿਚ ਆਲੀਆ ਭੱਟ  (Alia Bhatt) ਨੂੰ ਮੁੱਖ ਭੂਮਿਕਾ ਲਈ ਰਖਿਆ ਗਿਆ ਹੈ।

 

 

 

 

 

ਸਲਮਾਨ ਨੇ ਸੰਜੈ ਦੀ ਫ਼ਿਲਮ 'ਸਾਂਵਰੀਆ' ਵਿੱਚ ਇਕ ਛੋਟੀ ਭੂਮਿਕਾ ਨਿਭਾਈ ਸੀ। ਇਹ ਫ਼ਿਲਮ ਰਣਬੀਰ ਕਪੂਰ ਅਤੇ ਸੋਨਮ ਕਪੂਰ ਦੀ ਪਹਿਲੀ ਫ਼ਿਲਮ ਸੀ।


ਸਲਮਾਨ ਨੂੰ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਬਾਰੇ ਪੁੱਛਿਆ ਗਿਆ।  ਇਸ 'ਤੇ ਉਨ੍ਹਾਂ ਕਿਹਾ ਕਿ ਫ਼ਿਲਮ ' ਇੰਸ਼ਾ ਅੱਲ੍ਹਾ', ਇੰਸ਼ਾ ਅੱਲ੍ਹਾ ਛੇਤੀ ਹੀ ਸ਼ੁਰੂ ਹੋ ਜਾਵੇਗੀ। ਇਹ ਪ੍ਰੋਜੈਕਟ ਮਜ਼ੇਦਾਰ ਹੋਵੇਗਾ ਅਤੇ ਇਸ ਵਿੱਚ ਬਹੁਤ ਸਾਰੇ ਝਗੜੇ ਹੋਣਗੇ, ਕਿਉਂਕਿ ਸੰਜੈ ਅਤੇ ਮੇਰੇ ਵਿਚਕਾਰ ਅਜਿਹੀ ਹੀ ਬਾਂਡਿੰਗ ਹੈ।

 

 

 

 
 
 
 
 
 
 
 
 
 
 
 
 

Finally #maheshwar schedule over #dabangg3 @prabhudheva @arbaazkhanofficial @nikhildwivedi25 @skfilmsofficial

A post shared by Salman Khan (@beingsalmankhan) on

 

 

 

ਉਨ੍ਹਾਂ ਦੱਸਿਆ ਕਿ ਸੰਜੈ ਨਾਲ ਉਨ੍ਹਾਂ ਦਾ ਵੱਖਰਾ ਰਿਸ਼ਤਾ ਹੈ ਅਤੇ ਉਹ ਇਸ ਫ਼ਿਲਮ ਵਿਚ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹਨ। ਉਸ ਨੇ ਕਿਹਾ ਕਿ ਉਹ ਸੰਜੈ ਦੀ ਫ਼ਿਲਮ ਵਿਚ ਆਪਣੇ ਆਪ ਨੂੰ ਵੇਖਣ ਲਈ ਉਤਸ਼ਾਹਿਤ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Alia Bhatt: and Salman Khan: romance in the film inshallah next year eid plan disclosed