ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਆਲੀਆ ਭੱਟ ਨੇ ਇਸ ਗੀਤ ਨਾਲ ਲਾਂਚ ਕੀਤਾ ਆਪਣਾ ਯੂਟਿਊਬ ਚੈਨਲ

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਤੇ ਰਵੀਨ ਟੰਡਨ ਦੀ ਫ਼ਿਲਮ ਮੋਹਰਾ ਦਾ ਗੀਤ ਟਿਪ-ਟਿਪ ਬਰਸਾ ਪਾਣੀ’ ’ਤੇ ਹਮੇਸ਼ਾ ਕੋਈ ਨਾ ਕੋਈ ਡਾਂਸ ਕਰਦਿਆਂ ਹੋਇਆਂ ਆਪਣੀ ਫ਼ੋਟੋ ਅਤੇ ਵੀਡੀਓ ਸ਼ੇਅਰ ਕਰ ਰਿਹਾ ਹੈ। ਇਸ ਵੀਡੀਓ ਦੇ ਨਾਲ ਆਲੀਆ ਨੇ ਆਪਣੇ ਯੂਟਿਊਬ ਚੈਨਲ ਬਾਰੇ ਜਾਣਕਾਰੀ ਦਿੰਦਿਆਂ ਲਿਖਿਆ ਹੈ, ਕੁਝ ਨਵਾਂ, ਕੁਝ ਮਜ਼ੇਦਾਰ ਤੇ ਕੁਝ ਯੂਟਿਊਬ ’ਤੇ।

 

ਇਸ ਵਿਚਾਲੇ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਆਲੀਆ ਭੱਟ ਨੇ ਆਪਣੇ ਟਵਿੱਟਰ ਖਾਤੇ ਤੇ ਆਪਣੇ ਯੂਟਿਊਬ ਚੈਨਲ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਚ ਆਲੀਆ ਭੱਟ ਗੀਤ ਟਿਪ-ਟਿਪ ਬਰਸਾ ਪਾਣੀ’ ’ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਗੀਤ ਚ ਆਲੀਆ ਨੇ ਪੀਲੇ ਰੰਗ ਦੀ ਸਾੜੀ ਅਤੇ ਸਿਰ ਤੇ ਇਕ ਟੋਪੀ ਪਾਈ ਹੋਈ ਹੈ।

 

ਅਦਾਕਾਰਾ ਆਲੀਆ ਭੱਟ ਦੇ ਕੰਮ ਦੀ ਗੱਲ ਕਰੀਏ ਤਾਂ ਆਲੀਆ ਅੱਜ ਕੱਲ੍ਹ ਵੱਡੇ ਬਜਟ ਦੀਆਂ ਫ਼ਿਲਮਾਂ ਸਾਈਨ ਕਰ ਰਹੀ ਹਨ। ਇਸ ਤੋਂ ਇਲਾਵਾ ਆਪਣੇ ਯੂਟਿਊਬ ਚੈਨਲ ਨੂੰ ਲੈ ਕੇ ਵੀ ਆਲੀਆ ਚਰਚਾ ਚ ਬਣੀ ਹੋਈ ਹਨ। ਇਸ ਦੀ ਜਾਣਕਾਰੀ ਆਲੀਆ ਨੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਸ਼ੇਅਰ ਕਰਦਿਆਂ ਆਪਣੇ ਫ਼ੈਂਜ਼ ਨੂੰ ਦਿੱਤੀ ਹੈ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:alia bhatt launched her own aliabe you tube channel and she dance on akshay raveena song tip tip barsa pani