ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਲੀਆ ਭੱਟ ਪਹਾੜਾਂ 'ਤੇ ਚਾਹੁੰਦੀ ਹੈ ਆਪਣਾ ਘਰ

ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਦਾ ਕਹਿਣਾ ਹੈ ਕਿ ਉਹ ਪਹਾੜੀਆਂ 'ਤੇ ਵੀ ਆਪਣਾ ਘਰ ਬਣਾਉਣਾ ਚਾਹੁੰਦੀ ਹੈ। ਮਹੇਸ਼ ਭੱਟ ਦੀ ਬੇਟੀ ਆਲੀਆ ਨੇ ਫਿਲਮ ਇੰਡਸਟਰੀ ਆਪਣੇ ਲਈ ਇਕ ਖਾਸ ਜਗ੍ਹਾ ਬਣਾਈ ਹੈ. ਉਹ ਫਿਲਮ ਇੰਡਸਟਰੀ ਦੀਆਂ ਚੋਟੀ ਦੀਆਂ ਅਭਿਨੇਤਰੀਆਂ ਗਿਣੀ ਜਾਂਦੀ ਹੈ।

 

ਆਲੀਆ ਨੇ ਦੱਸਿਆ ਕਿ ਜਦੋਂ ਉਹ ਛੋਟੀ ਸੀ ਤਾਂ ਉਹ ਪੈਸੇ ਦੀ ਬਚਤ ਬਾਰੇ ਬਹੁਤ ਬੇਚੈਨ ਸੀ ਪਰ ਸਮੇਂ ਦੇ ਨਾਲ ਉਨ੍ਹਾਂ ਨੇ ਇਹ ਸਿੱਖ ਲਿਆ ਹੈ। ਹੁਣ ਉਹ ਘੱਟ ਹੀ ਫੈਨਸੀ ਬੈਗਾਂ ਅਤੇ ਕੱਪੜਿਆਂ 'ਤੇ ਖਰਚ ਕਰਦੀ ਹੈ

 

ਆਲੀਆ ਪਹਿਲਾਂ ਆਪਣੇ ਮਾਪਿਆਂ ਨਾਲ ਲੰਡਨ ਜਾਂਦੀ ਸੀ ਤੇ ਅੱਜ ਉਸ ਦਾ ਲੰਡਨ ਆਪਣਾ ਘਰ ਹੈ। ਆਲੀਆ ਹੁਣ ਆਪਣਾ ਨਿੱਜੀ ਜੈੱਟ ਚਾਹੁੰਦੀ ਹੈ। ਇਸਦੇ ਨਾਲ ਹੀ ਉਹ ਪਹਾੜਾਂ ਤੇ ਇੱਕ ਘਰ ਵੀ ਚਾਹੁੰਦੀ ਹੈ। ਆਲੀਆ ਨੂੰ ਕੁਦਰਤ ਦਾ ਬਹੁਤ ਸ਼ੌਕੀਨ ਹੈ ਤੇ ਪਹਾੜਾਂ ਵੀ ਉਹ ਆਪਣਾ ਇਕ ਘਰ ਚਾਹੁੰਦੀ ਹੈ।

 

ਆਲੀਆ ਇਸ ਸਮੇਂ ਫਿਲਮ ਬ੍ਰਹਮਾਤਰ ' ਕੰਮ ਕਰ ਰਹੀ ਹੈ। ਫਿਲਮ ਵਿੱਚ ਉਨ੍ਹਾਂ ਦੇ ਉਲਟ ਰਣਬੀਰ ਕਪੂਰ ਹਨ। ਇਸ ਤੋਂ ਇਲਾਵਾ ਇਸ ਫਿਲਮ ਅਮਿਤਾਭ ਬੱਚਨ, ਡਿੰਪਲ ਕਪਾਡੀਆ, ਨਾਗਰਜੁਨ ਅਤੇ ਅਦਾਕਾਰਾ ਮੌਨੀ ਰਾਏ ਵੀ ਨਜ਼ਰ ਆਉਣਗੇ।

 

 

 

 
 
 
 
 
 
 
 
 
 
 
 
 

☀️

A post shared by Alia ☀️ (@aliaabhatt) on

 

 

 

 

 
 
 
 
 
 
 
 
 
 
 
 
 

💗

A post shared by Alia ☀️ (@aliaabhatt) on

 

 

 
 
 
 
 
 
 
 
 
 
 
 
 

☀️

A post shared by Alia ☀️ (@aliaabhatt) on

 

 

 

 
 
 
 
 
 
 
 
 
 
 
 
 

Mark your calendars for #Brahmastra 🌟 Releasing 04.12.2020

A post shared by Alia ☀️ (@aliaabhatt) on

 

 

 

 

 

 

 

 

 
 
 
 
 
 
 
 
 
 
 
 
 

summer-ian mamacita🏝 wearing @summersomewhereshop ☀️

A post shared by Alia ☀️ (@aliaabhatt) on

 

 

 

 
 
 
 
 
 
 
 
 
 
 
 
 

my resting face 🙃

A post shared by Alia ☀️ (@aliaabhatt) on

 

 

 

 
 
 
 
 
 
 
 
 
 
 
 
 

🐠

A post shared by Alia ☀️ (@aliaabhatt) on

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Alia Bhatt wants her home on the mountains