ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Ameesha Patel Birthday: ਰਿਤਿਕ ਰੋਸ਼ਨ ਨਾਲ ਕੀਤੀ ਸੀ ਪਹਿਲੀ ਫ਼ਿਲਮ

Ameesha Patel Birthday: ਬਾਲੀਵੁੱਡ ਵਿੱਚ ਅਮੀਸ਼ਾ ਪਟੇਲ (Ameesha Patel) ਨੂੰ ਇੱਕ ਜਿਹੀ ਅਦਾਕਾਰਾ ਦੇ ਤੌਰ ਉੱਤੇ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੀ ਰੂਮਾਨੀ ਅਦਾਵਾਂ ਨਾਲ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੈ।

 

ਖ਼ਬਰ ਏਜੰਸੀ ਮੁਤਾਬਕ ਮੁੰਬਈ ਵਿੱਚ 9 ਜੂਨ 1976 ਨੂੰ ਜਨਮੀ ਅਮੀਸ਼ਾ ਪਟੇਲ ਨੇ ਆਪਣੇ ਸ਼ਾਨਦਾਰ ਕਰੀਅਰ ਦੀ ਸ਼ੁਰੂਆਤ ਸਾਲ 2000 ਵਿੱਚ ਰਾਕੇਸ਼ ਰੋਸ਼ਨ ਦੀ ਡਾਇਰੈਟ ਸੁਪਰ ਹਿਟ ਫ਼ਿਲਮ 'ਕਹੋ ਨਾ ਪਿਆਰ ਹੈ' (Kaho Na Pyaar Hai) ਨਾਲ ਕੀਤੀ ਸੀ। ਇਹ ਰਿਤਿਕ ਰੋਸ਼ਨ (Hrithik Roshan) ਦੀ ਵੀ ਪਹਿਲੀ ਫ਼ਿਲਮ ਸੀ। 

 

 
 
 
 
 
 
 
 
 
 
 
 
 

💋💋🌈🌈🌈🌈

A post shared by Ameesha Patel (@ameeshapatel9) on

 

 

ਅਮੀਸ਼ਾ ਪਟੇਲ ਨੇ ਇਸ ਤੋਂ ਬਾਅਦ 2001 ਵਿੱਚ ਸੰਨੀ ਦਿਓਲ (Sunny Deol) ਨਾਲ ਗ਼ਦਰ ਇੱਕ ਪ੍ਰੇਮ ਕਹਾਣੀ ਵਿੱਚ ਕੰਮ ਕੀਤਾ। ਫ਼ਿਲਮ ਵਿੱਚ ਆਪਣੀ ਦਮਦਾਰ ਅਦਾਕਾਰੀ ਲਈ ਅਮਿਸ਼ਾ ਨੂੰ  ਸਰਵੋਤਮ ਅਦਾਕਾਰਾ ਫ਼ਿਲਮਫੇਅਰ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ।

 

 

 

 
 
 
 
 
 
 
 
 
 
 
 
 

Bisous bisous 💋💋💋

A post shared by Ameesha Patel (@ameeshapatel9) on

 

ਸਾਲ 2002 ਦੀ ਪ੍ਰਦਰਸ਼ਿਤ ਫ਼ਿਲਮ 'ਹਮਰਾਜ' ਵਿੱਚ ਅਮੀਸ਼ਾ ਪਟੇਲ ਦੀ ਅਦਾਕਾਰੀ ਦਾ ਨਵਾਂ ਰੂਪ ਦਰਸ਼ਕਾਂ ਨੂੰ ਵੇਖਣ ਲਈ ਮਿਲਿਆ। ਉਸ ਨੂੰ ਇਕ ਵਾਰ ਮੁੜ ਫ਼ਿਲਮ ਲਈ ਫ਼ਿਲਮਫੇਅਰ ਬੈਸਟ ਅਦਾਕਾਰਾ ਐਵਾਰਡ ਲਈ ਨਾਮਜ਼ਦ ਕੀਤਾ ਸੀ। ਇਸ ਤੋਂ ਬਾਅਦ ਅਮਿਸ਼ਾ ਨੇ ਕਈ ਅਸਫ਼ਲ ਫ਼ਿਲਮਾਂ ਜਿਵੇਂ ਕਿ ਜਲਵਾ, ਪਰਵਾਨਾ, ਐਲਾਨ, ਜ਼ਮੀਰ ਅਤੇ ਵਾਅਦਾ ਵਿੱਚ ਕੰਮ ਕੀਤਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ameesha Patel Birthday: with Hrithik Roshan: she started her career know the unknown facts