ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਿਤਾਭ ਬੱਚਨ ਨੇ ਜਇਆ ਬੱਚਨ ਨਾਲ ਬਿਤਾਇਆ ਯਾਦਗਾਰੀ ਸਮਾਂ, ਫ਼ੋਟੋ ਕੀਤੀ ਸ਼ੇਅਰ

 

ਬਾਲੀਵੁੱਡ ਦੇ ਮੈਗਾ ਸਟਾਰ ਅਮਿਤਾਭ ਬੱਚਨ (Amitabh Bachchan) ਅਤੇ ਉਨ੍ਹਾਂ ਦੀ ਪਤਨੀ ਜਇਅ ਬੱਚਨ (Jaya Bachchan) ਦੀ ਇਕ ਤਸਵੀਰ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਫ਼ੋਟੋ ਚ ਦੋਨੇਂ ਹੀ ਇਕ ਦੂਜੇ ਦੇ ਪਿਆਰ ਚ ਡੂਬੇ ਹੋਏ ਨਜ਼ਰ ਆ ਰਹੇ ਹਨ ਤੇ ਪਿਆਰ ਭਰੇ ਸਮੇਂ ਨੂੰ ਇਕ ਦੂਜੇ ਨਾਲ ਵੰਡਦੇ ਨਜ਼ਰ ਵੀ ਆ ਰਹੇ ਹਨ।

 

ਫ਼ੋਟੋ ਚ ਦੋਵੇਂ ਇਕ ਰੈਸਟੋਰੈਂਟ ਚ ਬੈਠੇ ਹਨ ਪਰ ਕੁਰਸੀ-ਮੇਜ਼ ’ਤੇ ਨਹੀਂ ਬਲਕਿ ਜ਼ਮੀਨ ’ਤੇ। ਜਇਆ ਬੱਚਨ (Jaya Bachchan) ਨੇ ਅਮਿਤਾਭ ਬੱਚਨ (Amitabh Bachchan) ਦੇ ਹੱਥ ਚ ਹੱਥ ਪਾਇਆ ਹੈ ਤੇ ਫ਼ੋਟੋ ਕਲਿੱਕ ਕਰਾਉਣ ਲਈ ਦੋਨਾਂ ਹੀ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ।

 

ਦੱਸਣਯੋਗ ਹੈ ਕਿ ਆਮਿਤਾਭ ਬੱਚਨ ਆਪਣੀ ਆਉਣ ਵਾਲੀ ਫ਼ਿਲਮ ਗੁਲਾਬੋ ਸਿਤਾਬੋ ਦੀ ਸ਼ੂਟਿੰਗ ਚ ਰੁੱਝੇ ਹਨ। ਖ਼ਬਰ ਆਈ ਸੀ ਕਿ ਅਮਿਤਾਭ ਲਖਨਊ ਚ ਹਨ ਤੇ ਇਸ ਫ਼ਿਲਮ ਦੀ ਸ਼ੂਟਿੰਗ ਪੂਰੀ ਹੋਣ ਮਗਰੋਂ ਹੀ ਮੁੰਬਈ ਪਰਤਣਗੇ। ਲਖਨਊ ਦੇ ਕੇਸਰਬਾਗ ਖੇਤਰ ਚ ਮਸ਼ਹੂਰ ਮਹਿਮੁਦਾਬਾਦ ਹਾਊਸ ਚ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁਕੀ ਹੈ। ਫ਼ਿਲਮ ਚ ਉਨ੍ਹਾਂ ਦੀ ਦਿੱਖ ਵੀ ਸਾਹਮਣੇ ਆ ਚੁੱਕੀ ਹੈ।

 

 

 

 
 
 
 
 
 
 
 
 
 
 
 
 

#amitabhbachchan with #jayabachchan ❤

A post shared by Viral Bhayani (@viralbhayani) on

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amitabh Bachchan: and Jaya Bachchan: lovely photo viral on social media after shooting of gulabo sitabo