ਟੀਵੀ ਦੇ ਮਸ਼ਹੂਰ ਗੇਮ ਸ਼ੋਅ ਕੌਣ ਬਣੇਗਾ ਕਰੋੜਪਤੀ 11 ਦੀ ਰਜਿਸਟ੍ਰੇਸ਼ਨ 1 ਮਈ ਤੋਂ ਰਾਤ 9 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ। ਸ਼ੋਅ ਚ ਹੋਟ ਸੀਟ ’ਤੇ ਖੇਡਣ ਲਈ ਪਹਿਲਾ ਸਵਾਲ ਬੁੱਧਵਾਰ 1 ਮਈ ਨੂੰ ਸੋਨੀ ਟੀਵੀ ਤੇ ਕੀਤਾ ਗਿਆ। ਸ਼ੋਅ ਦੇ ਪਹਿਲੇ ਸਵਾਲ ਨਾਲ ਹੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਹੋਈ ਸੀ।
ਹੁਣ ਅੱਜ 8 ਮਈ ਨੂੰ ਰਾਤ 9 ਵਜੇ 8ਵਾਂ ਸਵਾਲ ਕੀਤਾ ਗਿਆ। ਇਸ ਸਵਾਲ ਦਾ ਸਹੀ ਜਵਾਬ 9 ਮਈ ਦੀ ਰਾਤ 9 ਵਜੇ ਤਕ ਦੇ ਕੇ ਤੁਸੀਂ ਵੀ ਕੇਬੀਸੀ ਲਈ ਰਜਿੱਸਟਰ ਕਰ ਸਕਦੇ ਹੋ। ਇਹ ਹੈ ਸਵਾਲ
ਇਸ ਹਿੰਦੀ ਕਹਾਵਤ ਨੂੰ ਪੂਰਾ ਕਰੋ: ਕੌਵਾ ਚਲਾ……..ਕੀ ਚਾਲ, ਅਪਨੀ ਚਾਲ ਵੀ ਭੂਲ ਗਯਾ।
A- ਖਰਗੋਸ਼
B- ਬੰਦਰ
C- ਹੰਸ
D- ਸ਼ੇਰ
ਇਸ ਪ੍ਰਸ਼ਨ ਦਾ ਜਵਾਬ ਦੇਣ ਲਈ ਉਮੀਦਾਰ ਨੂੰ 509093 ਤੇ KBC (ਸਪੇਸ) ਸਹੀ ਜਵਾਬ (A,B,C ਜਾਂ D)(ਸਪੇਸ)ਉਮਰ(ਸਪੇਸ)ਤੁਹਾਡਾ ਲਿੰਗ (ਮੇਲ, ਫ਼ੀਮੇਲ, ਅਦਰਸ) ਲਿਖ ਕੇ ਭੇਜਣਾ ਹੋਵੇਗਾ।
ਇਸ ਸਵਾਲ ਦਾ ਜਵਾਬ 8 ਮਈ ਰਾਤ 9 ਵਜੇ ਤੱਕ ਦੇਣਾ ਹੋਵੇਗਾ। ਇਸ ਤੋਂ ਇਲਾਵਾ ਚਾਹਵਾਨ Sonyliv ਐਪ ਫ਼ਾਰਮ ਭਰ ਕੇ ਜਾਂ IVR ਅਤੇ SMS ਨਾਲ ਆਫ਼ਲਾਈਨ ਰਜਿਸਟਰ ਕਰ ਸਕਦੇ ਹਨ।
.