ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਿਤਾਭ ਬੱਚਨ ਨੇ ਖੁੱਦ ਨੂੰ ਆਖਰ ਕਿਉਂ ਕਹਿ ਦਿੱਤਾ ‘ਬੇਸੁਰਾ’?

ਹੋਲੀ ਖੇਲੇ ਰਘੁਵੀਰਾ, ਏਕਲਾ ਚਲੋ ਰੇ ਅਤੇ ਸ਼ਾਵਾ ਸ਼ਾਵਾ ਵਰਗੇ ਮਸ਼ਹੂਰ ਗੀਤ ਗਾ ਚੁਕੇ ਅਮਿਤਾਭ ਬੱਚਨ ਨੇ ਬੇਸੁਰਾ ਗਾਇਕ ਕਿਹਾ ਹੈ।

 

ਉਨ੍ਹਾਂ ਨੇ ਬੁੱਧਵਾਰ ਰਾਤ ਨੂੰ ਆਪਣੇ ਬਲਾਗ ਚ ਲਿਖਿਆ, ਆਖਰਕਾਰ ਮੈਨੂੰ ਲੱਗਦਾ ਹੈ ਕਿ ਅਸੀਂ ਜਾਂ ਇਸ ਤਰ੍ਹਾਂ ਕਹੀਏ ਕਿ ਮੈਂ ਆਪਣੇ ਕੰਮ ਨੂੰ ਪੂਰਾ ਕਰ ਲਿਆ ਹੈ। ਇਸ ਬਿਲਕੁਲ ਬੇਸੁਰੇ ਗਾਇਕ ਦੇ ਚਾਰ ਗੀਤ ਅਤੇ ਉਮੀਦ ਕਰਦਾ ਹਾਂ ਕਿ ਇਨ੍ਹਾਂ ਨੂੰ ਸੁਨਣ ਲਈ ਪੇਸ਼ ਕੀਤਾ ਜਾਵੇਗਾ। ਬੇਸ਼ਕ ਇਸ ਦੌਰਾਨ ਕੋਈ ਮੁੰਹ ਦਬਾ ਕੇ ਨਹੀਂ ਹਸੇਗਾ ਜਾਂ ਕਿਸੇ ਦੇ ਚਿਹਰੇ ਤੇ ਹਸੀ ਵਰਗਾ ਵਰਗਾ ਕੋਈ ਵੀ ਭਾਵ ਨਹੀਂ ਹੋਵੇਗਾ।

 

ਬਿੱਗ ਬੀ ਨੇ ਕਿਹਾ ਕਿ ਉਨ੍ਹਾਂ ਕੋਲ ਕੁਝ ਹੋਰ ਵੀ ਕੰਮ ਹਨ ਜਿਨ੍ਹਾਂ ਨੂੰ ਉਨ੍ਹਾਂ ਨੇ ਪੂਰਾ ਕਰਨਾ ਹੈ।

 

ਅਮਿਤਾਭ ਦੇ ਅਗਲੇ ਕੰਮ ਦੀ ਗੱਲ ਕਰੀਏ ਤਾਂ ਉਹ ਅਯਾਨ ਮੁਖਰਜੀ ਦੁਆਰਾ ਬਣਾਈ ਜਾ ਰਹੀ ਫ਼ਿਲਮ ‘ਬ੍ਰਹਮਅਸਤ੍ਰ’ ਚ ਨਜ਼ਰ ਆਉਣਗੇ। ਫ਼ਿਲਮ ਚ ਉਨ੍ਹਾਂ ਤੋਂ ਇਲਾਵਾ ਰਣਬੀਰ ਕਪੂਰ ਅਤੇ ਆਲੀਆ ਭੱਟ ਵੀ ਹਨ।

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:amitabh bachchan calls himself besura