ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਿਤਾਬ ਬੱਚਨ ਵੀ ਗਰਮੀ ਨਾਲ ਹੋਏ ਪ੍ਰੇਸ਼ਾਨ, ਸੋਸ਼ਲ ਮੀਡੀਆ 'ਤੇ ਲਿਖੀ ਇਹ ਗੱਲ

ਇਸ ਭਿਆਨਕ ਗਰਮੀ ਤੋਂ ਸਾਰੇ ਪ੍ਰੇਸ਼ਾਨ ਹਨ, ਬਾਲੀਵੁੱਡ ਸਿਤਾਰੇ ਅਮਿਤਾਬ ਬੱਚਨ ਵੀ ਇਸ ਤੋਂ ਪ੍ਰੇਸ਼ਾਨ ਹੈ। ਬਿਗ ਬੀ ਵੀ ਗਰਮੀ ਤੋਂ ਇੰਨੇ ਪ੍ਰੇਸ਼ਾਨ ਹਨ ਕਿ ਉਨ੍ਹਾਂ ਨੇ ਇਸ ਨਾਲ ਜੁੜਿਆ ਇੱਕ ਮਜ਼ੇਦਾਰ ਟਵੀਟ ਕੀਤਾ ਹੈ। ਬਿਗ ਬੀ ਨੇ ਟਵੀਟ ਕਰ ਲਿਖਿਆ,'ਗਰਮੀ ਕਾਰਨ ਹਾਲਤ ਇਹੋ ਜਿਹੀ ਹੋ ਗਈ ਹੈ ਕਿ ਅੱਜ ਕੱਲ ਤਜੁਰਬਾ ਲਿਖਿਆ ਹੋਇਆ ਵੀ ਤਰਬੂਜਾ ਪੜ੍ਹਣ ਵਿੱਚ ਆਉਂਦਾ ਹੈ। 

 

 

 

 

ਇਸ ਦੇ ਨਾਲ ਉਨ੍ਹਾਂ ਨੇ ਤਰਬੂਜ ਦੀ ਇਮੋਜੀ ਅਤੇ ਆਪਣੀ ਇੱਕ ਕਲਰਫੁਲ ਤਸਵੀਰ ਵੀ ਸ਼ੇਅਰ ਕੀਤੀ ਹੈ। 

 

 

 

 

ਦੱਸਣਯੋਗ ਹੈ ਕਿ ਅੱਜ ਬਿਗ ਬੀ ਨੇ ਕਈ ਟਵੀਟ ਕੀਤੇ ਹਨ। ਇਨ੍ਹਾਂ ਵਿੱਚੋਂ ਕੁਝ ਵਿੱਚ ਉਹ ਗਿਆਨ ਦੀਆਂ ਗੱਲਾਂ ਕਰਦੇ ਦਿਖੇ ਤਾਂ ਕੁਝ ਵਿੱਚ ਉਹ ਮਜ਼ਾਕ ਕਰਦੇ ਦਿਖੇ। 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:amitabh bachchan funny tweet on raising temperature and its effect on him