ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਰਪ ਡੇਅ ਸਮਾਗਮ 'ਚ ਸਨਮਾਨਤ ਹੋਣਗੇ ਅਦਾਕਾਰ ਅਨਿਲ ਕਪੂਰ

ਅਦਾਕਾਰ ਅਨਿਲ ਕਪੂਰ (Anil Kapoor) ਨੂੰ ਯੂਰਪ ਡੇਅ (Europe Day) ਸਮਾਗਮ ਵਿੱਚ ਭਾਰਤ ਵਿੱਚ ਯੂਰਪੀਅਨ ਸੰਘ ਦੇ ਇੱਕ ਪ੍ਰਤੀਨਿਧੀਮੰਡਲ ਅਤੇ ਕੌਂਸਲ ਆਫ਼ ਯੂਰਪੀਅਨ ਯੂਨੀਅਨ ਚੈਂਬਰਜ਼ ਆਫ਼ ਕਾਮਰਸ (Council of European Union Chambers of Commerce) ਵੱਲੋਂ ਸ਼ੁੱਕਰਵਾਰ ਨੂੰ ਸਨਮਾਨਤ ਕੀਤਾ ਜਾਵੇਗਾ। ਅਨਿਲ ਕਪੂਰ ਇਸ ਸਮਾਹੋਰ ਦੇ ਮੁੱਖ ਮਹਿਮਾਨ ਹੋਣਗੇ। 
 
ਇਸ ਤੋਂ ਇਲਾਵਾ ਭਾਰਤ ਵਿੱਚ ਯੂਰਪੀ ਸੰਘ ਦੇ ਰਾਜਦੂਤ ਟਾਮਾਜ ਕੋਜਲੋਸਕੀ, ਯੂਰਪੀ ਸੰਘ ਦੇ ਰਾਜਨੀਤਿਕ ਦੂਤ ਅਤੇ ਯੂਰਪੀ ਤੇ ਭਾਰਤੀ ਕਾਰਪੋਰੇਟ ਜਗਤ ਦੇ ਸੀਨੀਅਰ ਪ੍ਰਤੀਨਿਧੀ ਵੀ ਸ਼ਾਮਲ ਹੋਣਗੇ। ਯੂੁਰਪੀਅਨ ਯੂਨੀਅਨ ਦੇ ਗਠਨ ਨੂੰ ਯਾਦ ਕਰਨ ਲਈ ਹਰ ਸਾਲ 9 ਮਈ ਦੇ ਦਿਨ ਯੂਰਪ ਡੇਅ ਮਨਾਇਆ ਜਾਂਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:anil kapoor will be elicitated by ceucc