ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿਨਾ ਖਾਨ ਅਤੇ ਅੰਕਿਤਾ ਲੋਖੰਡੇ ਨੇ ਇੰਜ ਮਨਾਈ ਹੋਲੀ, ਵੇਖੋ ਤਸਵੀਰਾਂ

ਹੋਲੀ ਦਾ ਤਿਉਹਾਰ ਆਮ ਲੋਕਾਂ ਦੇ ਨਾਲ-ਨਾਲ ਸੈਲੇਬ੍ਰਿਟੀ ਲਈ ਵੀ ਖਾਸ ਰਿਹਾ। ਕਈ ਸੈਲੇਬ੍ਰਿਟੀਜ਼ ਨੇ ਹੋਲੀ ਤੋਂ ਇੱਕ ਦਿਨ ਬਾਅਦ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਸਟਾਈਲਿਸ਼ ਅਦਾਕਾਰਾ ਹਿਨਾ ਖਾਨ ਅਤੇ ਅੰਕਿਤਾ ਲੋਖੰਡੇ ਨੇ ਇਹ ਹੋਲੀ ਆਪਣੇ ਬੁਆਏਫ੍ਰੈਂਡਸ ਨਾਲ ਮਨਾਈ। ਤਸਵੀਰਾਂ 'ਚ ਰੰਗ ਨਾਲ ਸਜੀਆਂ ਇਹ ਦੋਵੇਂ ਅਦਾਕਾਰਾਵਾਂ ਆਪਣੇ ਬੁਆਏਫ੍ਰੈਂਡਸ ਦੇ ਨਾਲ ਨਜ਼ਰ ਆ ਰਹੀਆਂ ਹਨ।
 

 
 
 
 
 
 
 
 
 
 
 
 
 

Happy होली ❤️

A post shared by HK (@realhinakhan) on

 

ਹਾਲ ਹੀ 'ਚ ਹਿਨਾ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਹੋਲੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ 'ਚ ਉਹ ਆਪਣੇ ਬੁਆਏਫ਼ਰੈਂਡ ਰੌਕੀ ਜੈਸਵਾਲ ਨਾਲ ਨਜ਼ਰ ਆ ਰਹੀ ਹੈ। ਇੱਥੇ ਹਿਨਾ ਅਤੇ ਰੌਕੀ ਦੋਵੇਂ ਮੈਚਿੰਗ ਵ੍ਹਾਈਟ ਆਊਟਫਿਟ 'ਚ ਵਿਖਾਈ ਦਿੱਤੇ। ਹਿਨਾ ਨੇ ਆਪਣੇ ਸੂਟ ਦੇ ਨਾਲ ਮਲਟੀਕਲਰ ਦੁਪੱਟਾ ਕੈਰੀ ਕੀਤਾ ਹੈ। ਹੋਲੀ ਦੇ ਰੰਗਾਂ ਨਾਲ ਉਸ ਦਾ ਇਹ ਦੁਪੱਟਾ ਬਹੁਤ ਵਧੀਆ ਲੱਗ ਰਿਹਾ ਹੈ। ਚਸ਼ਮਾ ਲਗਾਏ ਹਿਨਾ ਅਤੇ ਰੌਕੀ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਹਿਨਾ ਨੇ ਲਿਖਿਆ, "ਹੈਪੀ ਹੋਲੀ।"
 

 
 
 
 
 
 
 
 
 
 
 
 
 

Cheers to the colours of love 🥂💛❤️💓

A post shared by Ankita Lokhande (@lokhandeankita) on

 

ਉੱਧਰ ਅੰਕਿਤਾ ਲੋਖੰਡੇ ਨੇ ਹੋਲੀ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ 'ਚ ਇੱਕ ਖ਼ਾਸ ਤਸਵੀਰਾ ਨੇ ਸਾਡਾ ਧਿਆਨ ਖਿੱਚਿਆ। ਉਸ ਨੇ ਆਪਣੇ ਬੁਆਏਫਰੈਂਡ ਵਿੱਕੀ ਜੈਨ ਨਾਲ ਇੱਕ ਤਸਵੀਰ ਪੋਸਟ ਕੀਤੀ ਹੈ। ਇਸ 'ਚ ਦੋਵੇਂ ਚਿੱਟੇ ਰੰਗ ਦੇ ਆਊਟਫਿਟ 'ਚ ਨਜ਼ਰ ਆ ਰਹੇ ਹਨ ਅਤੇ ਬੈਕਗਰਾਊਂਡ 'ਚ ਹੋਲੀ ਦਾ ਮਾਹੌਲ ਸਾਫ ਦਿਖਾਈ ਦੇ ਰਿਹਾ ਹੈ। ਹੋਲੀ ਦੇ ਰੰਗਾਂ 'ਚ ਰੰਗੀ ਅੰਕਿਤਾ ਅਤੇ ਵਿੱਕੀ ਰੋਮਾਂਟਿਕ ਪੋਜ਼ ਦੇ ਰਹੇ ਹਨ। ਇਸ ਦੇ ਨਾਲ ਅੰਕਿਤਾ ਨੇ ਲਿਖਿਆ, "ਪਿਆਰ ਦੇ ਰੰਗਾਂ ਨੂੰ ਚੀਅਰਸ ਕਰੋ।"

 
 
 
 
 
 
 
 
 
 
 
 
 

Happy holi everyone from us to all of you 💓💓💓💓 @jainvick

A post shared by Ankita Lokhande (@lokhandeankita) on

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ankita Lokhande Hina Khan celebrates holi festival