ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Anupam Kher ਨੇ Kangana Ranaut ਲਈ ਲਿਖੀ ਇਹ ਗੱਲ, ਹੋ ਜਾਵੋਗੇ ਹੈਰਾਨ!  

ਮਸ਼ਹੂਰ ਅਦਾਕਾਰ ਅਨੁਪਮ ਖੇਰ (Anupam Kher) ਨੇ ਅਦਾਕਾਰਾ ਕੰਗਨਾ ਰਨੌਤ (Kangana Ranaut) ਨੂੰ ਆਪਣਾ ਪਸੰਦੀਦਾ ਦੱਸਿਆ ਹੈ। ਹਾਲ ਹੀ ਵਿੱਚ ਦੋਹਾਂ ਦੀ ਮੁਲਾਕਾਤ ਹਵਾਈ ਅੱਡੇ ਉੱਤੇ ਹੋਈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

 

 

 

 


ਆਈਏਐਨਐਸ ਅਨੁਸਾਰ ਅਨੁਪਮ ਨੇ Instagram 'ਤੇ ਲਿਖਿਆ ਹੈ ਕਿ ਮੇਰੀ ਮਨਪਸੰਦ ਕੰਗਨਾ ਨਾਲ ਮਿਲ ਕੇ ਹਮੇਸ਼ਾ ਹੀ ਬਹੁਤ ਚੰਗਾ ਲੱਗਦਾ ਹੈ। 


ਇਸ ਦੌਰਾਨ ਅਨੁਪਮ ਨੇ ਕੰਗਨਾ ਨਾਲ ਆਪਣੀਆਂ ਕੁਝ ਤਸਵੀਰਾਂ ਨੂੰ ਵੀ ਸ਼ਾਂਝਾ ਕੀਤਾ ਹੈ। ਇਨ੍ਹਾਂ ਤਸਵੀਰਾਂ ਵਿੱਚ ਕੰਗਨਾ ਚਿੱਟੇ ਰੰਗ ਦੇ ਕੱਪੜਿਆਂ ਵਿੱਚ ਨਜ਼ਰ ਆ ਰਹੀ ਹੈ। ਜਦਕਿ ਅਨੁਪਮ ਚਿੱਟੇ ਕਮੀਜ਼, ਡੈਨੀਮ ਜੀਨਸ ਵਿੱਚ ਨਜ਼ਰ ਆ ਰਹੇ ਹਨ।   


ਅਨੁਪਮ ਮੀਡੀਆ ਵਿੱਚ ਅਕਸਰ ਹੀ ਕੰਗਨਾ ਦੀ ਤਾਰੀਫ਼ ਕਰਦੇ ਨਜ਼ਰ ਆਉਂਦੇ ਹਨ। ਜਦੋਂ ਕੰਗਨਾ ਨੇ ਦਾਅਵਾ ਕੀਤਾ ਸੀ ਕਿ ਇੰਡਸਟਰੀ ਵਿੱਚ ਕਿਸੇ ਨੇ ਵੀ 'ਮਨੀਕਿਰਨੀਕਾ' ਵਿੱਚ ਉਨ੍ਹਾਂ ਦੇ ਕੰਮ ਨੂੰ ਲੈ ਕੇ ਗੱਲ ਨਹੀਂ ਕੀਤੀ। ਉਦੋਂ ਵੀ ਅਨੁਪਮ ਨੇ ਕੰਗਨਾ ਨੂੰ ਆਪਣਾ ਸਮੱਰਥਨ ਦਿੱਤਾ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anupam Kher: said that Kangana Ranaut: is his favorite