ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਨੁਸ਼ਕਾ ਸ਼ਰਮਾ ਨੇ ਆਪਣੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ਮੇਰੇ ਪਤੀ ਨੂੰ ਸਭ ਪਤਾ ਹੈ

ਅਨੁਸ਼ਕਾ ਸ਼ਰਮਾ ਨੇ ਆਪਣੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ,ਮੇਰੇ ਪਤੀ ਨੂੰ ਸਭ ਪਤਾ ਹੈ

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਫਿਲਹਾਲ ਸਵਿਟਜ਼ਰਲੈਂਡ ਵਿੱਚ ਛੁੱਟੀਆਂ ਮਨਾ ਰਹੇ ਹਨ। ਦੋਵੇਂ ਉਥੇ ਨਵਾਂ ਸਾਲ ਵੀ ਮਨਾਉਣ ਵਾਲੇ ਹਨ। ਅਨੁਸ਼ਕਾ ਛੁੱਟੀਆਂ ਦੇ ਕਈ ਫੋਟੋਆਂ ਅਤੇ ਵੀਡੀਓ ਸ਼ੇਅਰ ਕਰ ਰਹੀ ਹੈ। 

 

ਹੁਣ ਅਨੁਸ਼ਕਾ ਨੇ ਆਪਣੇ ਅਕਾਊਂਟ ਦੀਆਂ ਕੁਝ ਫੋਟੋਆਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਫੋਟੋਆਂ ਨਾਲ ਅਨੁਸ਼ਕਾ ਦਾ ਕੈਪਸ਼ਨ ਵੀ ਕਾਫੀ ਦਿਲਚਸਪ ਹੈ। ਅਨੁਸ਼ਕਾ ਨੇ ਫੋਟੋਆਂ ਸਾਂਝੀਆਂ ਕਰਦਿਆਂ ਲਿਖਿਆ, 'ਇਹ ਜਾਣਨਾ ਕਿ ਮੈਨੂੰ ਕੀ ਖਾਣਾ ਹੈ ਅਤੇ ਫਿਰ ਮੈਨੂੰ ਹਸਾਉਣਾ। ਮੇਰਾ ਪਤੀ ਨੂੰ ਸਭ ਪਤਾ ਹੈ।'

 

 
 
 
 
 
 
 
 
 
 
 
 
 

Knowing what I want to eat and making me laugh ! My husband has figured it out 🥰😋😘

A post shared by AnushkaSharma1588 (@anushkasharma) on

 

 

ਪਹਿਲੀ ਫੋਟੋ ਵਿੱਚ ਅਨੁਸ਼ਕਾ ਹੱਸ ਰਹੀ ਹੈ। ਫਿਰ ਦੂਸਰੀ ਫੋਟੋ ਵਿੱਚ ਉਹ ਖਾਣ ਵਿੱਚ ਰੁੱਝੀ ਹੋਈ ਹੈ ਅਤੇ ਤੀਜੀ ਫੋਟੋ ਵਿੱਚ ਉਹ ਫਿਰ ਹੱਸਦੀ ਹੋਈ ਖਾਂਦੀ ਹੈ। 

 

ਇਸ ਤੋਂ ਪਹਿਲਾਂ ਵੀ ਅਨੁਸ਼ਕਾ ਨੇ ਆਪਣੀ ਫੋਟੋ ਸ਼ੇਅਰ ਕੀਤੀ ਸੀ ਜਿਸ ਵਿੱਚ ਉਹ 2020 ਦਾ ਇੰਤਜ਼ਾਰ ਕਰ ਰਹੀ ਹੈ।

 

 
 
 
 
 
 
 
 
 
 
 
 
 

Knowing what I want to eat and making me laugh ! My husband has figured it out 🥰😋😘

A post shared by AnushkaSharma1588 (@anushkasharma) on

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:anushka sharma share her photo and write this cute caption for husband virat kohli