ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਅਰਜੁਨ ਕਪੂਰ ਨੇ ਮਲਾਇਕਾ ਅਰੋੜਾ ਨਾਲ ਰਿਸ਼ਤੇ ਬਾਰੇ ਤੋੜੀ ਚੁੱਪੀ

ਅਦਾਕਾਰ ਅਰਜੁਨ ਕਪੂਰ (Arjun Kapoor) ਨੇ ਮਲਾਇਕਾ ਅਰੋੜਾ (Malaika Arora) ਨਾਲ ਆਪਣੇ ਰਿਸ਼ਤੇ ਤੇ ਜਿਹੜੀ ਚੁੱਪੀ ਵੱਟੀ ਹੋਈ ਸੀ, ਉਸ ਬਾਰੇ ਚ ਕੁਝ ਹੈਰਾਨ ਕਰ ਦੇਣ ਵਾਲੇ ਬਿਆਨ ਦਿੱਤੇ ਹਨ।

 

ਜਾਣਕਾਰੀ ਮੁਤਾਬਕ ਹਾਲ ਹੀ ਅਰਜੁਨ ਕਪੂਰ ਨੇ ਫ਼ਿਲਮਫੇਅਰ ਨੂੰ ਦਿੱਤੇ ਇੰਟਰਵੀਊ ਚ ਮਲਾਇਕਾ ਅਰੋੜਾ ਨਾਲ ਆਪਣੇ ਰਿਸ਼ਤੇ ਬਾਰੇ ਕਈ ਗੱਲਾਂ ਕਬੂਲ ਕੀਤੀਆਂ ਹਨ।

 

ਅਰਜੁਨ ਨੇ ਕਿਹਾ ਕਿ ਮਲਾਇਕਾ ਉਨ੍ਹਾਂ ਦੇ ਰਿਸ਼ਤੇ ਨੂੰ ਸਮਝਦੀ ਹੈ। ਰਹੀ ਮੀਡੀਆ ਦੀ ਗੱਲ ਤਾਂ ਅਸੀਂ ਦੋਨਾਂ ਨੇ ਹੀ ਮੀਡੀਆ ਨੂੰ ਹਮੇਸ਼ਾ ਸਾਡੇ ਦੋਨਾਂ ਦੀਆਂ ਇਕੱਠਿਆਂ ਫ਼ੋਟੋ ਕਲਿੱਕ ਕਰਨ ਦੀ ਆਗਿਆ ਦਿੱਤੀ ਹੈ।

 

ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਨੂੰ ਹਮੇਸ਼ਾ ਹੀ ਫ਼ੋਟੋ ਕਲਿੱਕ ਕਰਾਉਂਦਿਆਂ ਹੋਇਆਂ ਇਕੱਠਿਆਂ ਦੇਖਿਆ ਗਿਆ ਹੈ। ਅਰਜੁਨ ਕਪੂਰ ਦੀ ਫ਼ਿਲਮ ਇੰਡੀਆਜ਼ ਮੋਸਟ ਵਾਂਟੇਡ ਬਾਕਸ ਆਫ਼ਿਸ ਤੇ ਚੰਗੀ ਕਮਾਈ ਕਰ ਰਹੀ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arjun Kapoor: breaks silence on a relationship with Malaika Arora