ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਮਲਾਇਕਾ ਅਰੋੜਾ ਦੀ ਸ਼ਲਾਘਾ ਕਰਨ ਵਾਲੇ ਨੂੰ ਅਰਜੁਨ ਨੇ ਟੋਕਿਆ

ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਬਾਲੀਵੁੱਡ ਦਾ ਨਵਾਂ ਜੋੜਾ ਹੈ। ਦੋਨਾਂ ਇਕੱਠਿਆਂ ਪਾਰਟੀ ਅਤੇ ਛੁੱਟੀਆਂ ਤੇ ਜਾਂਦੇ ਰਹਿੰਦੇ ਹਨ। ਦੋਨਾਂ ਦੇ ਵਿਆਹ ਦੀਆਂ ਖ਼ਬਰਾਂ ਵੀ ਆਉਂਦੀਆਂ ਰਹਿੰਦੀ ਹਨ, ਪਰ ਦੋਨਾਂ ਆਪਣੇ ਰਿਸ਼ਤੇ ਨੂੰ ਲੈ ਕੇ ਜ਼ਿਆਦਾ ਗੱਲ ਨਹੀਂ ਕਰਦੇ ਹਨ।

 

ਉਂਝ ਅਰਜੁਨ, ਮਲਾਇਕਾ ਨੂੰ ਲੈ ਕੇ ਕਾਫੀ ਫਿਕਰਮੰਪ ਰਹਿੰਦੇ ਹਨ ਤੇ ਉਨ੍ਹਾਂ ਲਈ ਸਰਗਰਮ ਰਹਿੰਦੇ ਹਨ ਜਿਸ ਦਾ ਸਬੂਤ ਇਕ ਵੀਡੀਓ ਚ ਦੇਖਣ ਨੂੰ ਮਿਲਿਆ। ਦਰਅਸਲ ਹਾਲ ਹੀ ਇੰਡੀਅਨ ਫ਼ਿਲਮ ਫੈਸਟੀਵਲ ਆਫ ਮੈਲਬਰਨ ਦੌਰਾਨ ਇਕ ਮਜ਼ੇਦਾਰ ਨਜ਼ਾਰਾ ਦੇਖਣ ਨੂੰ ਮਿਲਿਆ।

 

ਵੀਡੀਓ ਚ ਸਾਫ ਦੇਖਿਆ ਜਾ ਸਕਦਾ ਹੈ ਕਿ ਮਲਾਇਕਾ ਨੇ ਡੂੰਘੇ ਗਲ਼ੇ ਵਾਲਾ ਨੇਕਲਾਈਨ ਪਾਇਆ ਹੈ। ਮਲਾਇਕਾ ਦੀ ਖੂਬਸੂਰਤੀ ਨੂੰ ਦੇਖਦਿਆਂ ਹੋਇਆਂ ਸ਼ੋਅ ਦੇ ਹੋਸਟ ਕਰਣ ਟੈਕਰ ਨੇ ਅਦਾਕਾਰਾ ਤੋਂ ਕਿਹਾ ਕਿ 20 ਘੰਟੇ ਦੀ ਹਵਾਈ ਯਾਤਰਾ ਕਰਨ ਮਗਰੋਂ ਵੀ ਉਹ ਕਾਫੀ ਖੂਬਸੂਰਤ ਲੱਗ ਰਹੀ ਹਨ।

 

ਇਸ ਬਿਆਨ ਤੇ ਮਲਾਇਕਾ ਸ਼ਰਮਾ ਗਈ ਜਦਕਿ ਅਰਜੁਨ ਕਪੂਰ ਉਸੇ ਸਮੇਂ ਖੜ੍ਹੇ ਹੋ ਗਏ ਤੇ ਕਰਣ ਨੂੰ ਦੇਖਦਿਆਂ ਕਹਿਣ ਲੱਗੇ ਕਿ ਬੇਟਾ, ਉੱਥੇ ਇਕ ਔਰਤ ਬੈਠੀ ਹੈ, ਜਾਓ ਤੇ ਉਨ੍ਹਾਂ ਨਾਲ ਫਲਰਟ ਕਰੋ।

 

 

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:arjun kapoor reaction on seeing karan tacker flirt with malaika arora