ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Panipat ਦੇ ਟ੍ਰੇਲਰ ਨੂੰ ਵੇਖ ਯੂਜ਼ਰਸ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਆਪਣੀ ਪ੍ਰਤੀਕਿਰਿਆ 

ਅਰਜੁਨ ਕਪੂਰ, ਸੰਜੇ ਦੱਤ ਅਤੇ ਕ੍ਰਿਤੀ ਸਨਨ ਸਟਾਰਰ ਫ਼ਿਲਮ 'ਪਾਣੀਪਤ' ਦਾ ਟ੍ਰੇਲਰ ਜਾਰੀ ਹੋ ਗਿਆ ਹੈ। ਪ੍ਰਸ਼ੰਸਕ ਇਸ ਫ਼ਿਲਮ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਅਤੇ ਹੁਣ ਆਖ਼ਰਕਾਰ ਫ਼ਿਲਮ ਦਾ ਟ੍ਰੇਲਰ ਆ ਗਿਆ ਹੈ। ਟ੍ਰੇਲਰ ਵਿੱਚ ਜ਼ਬਰਦਸਤ ਐਕਸ਼ਨ ਹੈ। 

 

ਫ਼ਿਲਮ ‘ਪਾਣੀਪਤ’ ਵਿੱਚ ਅਰਜੁਨ ਕਪੂਰ ਸਦਾਸ਼ਿਵ ਰਾਓ ਭਾਓ ਦੀ ਭੂਮਿਕਾ ਵਿੱਚ ਦਿਖਾਈ ਦਿੱਤੇ ਹਨ। ਸੰਜੇ ਦੱਤ ਅਫ਼ਗ਼ਾਨਿਸਤਾਨ ਦੇ ਜ਼ਾਲਮ ਰਾਜੇ ਅਹਿਮਦ ਸ਼ਾਹ ਅਬਦਾਲੀ ਦੀ ਭੂਮਿਕਾ ਨਿਭਾਅ ਰਹੇ ਹਨ। ਇਸ ਲਈ ਕ੍ਰਿਤੀ ਸਨਨ ਸਦਾਸ਼ਿਵ ਰਾਓ ਭਾਓ ਦੀ ਦੂਜੀ ਪਤਨੀ ਪਾਰਵਤੀ ਬਾਈ ਦੀ ਭੂਮਿਕਾ ਵਿੱਚ ਹੈ।

 

ਟ੍ਰੇਲਰ ਵੇਖਣ ਤੋਂ ਬਾਅਦ ਯੂਜ਼ਰਸ ਨੇ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਵੈਸੇ, ਟ੍ਰੇਲਰ ਨੂੰ ਰੁਲਵਾਂ ਹੁੰਗਾਰਾ ਮਿਲ ਰਿਹਾ ਹੈ। ਕਿਸੇ ਨੂੰ ਫ਼ਿਲਮ ਦਾ ਟ੍ਰੇਲਰ ਪਸੰਦ ਆਇਆ ਹੈ ਕਿਸੇ ਨੂੰ ਬਿਲਕੁਲ ਵੀ ਨਹੀਂ।  ਆਓ ਦੇਖੀਏ ਸੋਸ਼ਲ ਮੀਡੀਆ ਦੀ ਪ੍ਰਤੀਕ੍ਰਿਆ ...

 

 

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:arjun kapoor sanjay dutt and kriti sanon starrer panipat trailer social media reaction