ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਦੋਂ 75 ਲੱਖ ਦੀ ਸਾੜ੍ਹੀ ਪਾ ਕੇ ਸਾਹਮਣੇ ਆਈ ਐਸ਼, ਪਤੀ ਅਭਿਸ਼ੇਕ ਬੱਚਨ ਦੇ ਉੱਡ ਗਏ ਹੋਸ਼

1 / 8..ਜਦੋਂ 75 ਲੱਖ ਦੀ ਸਾੜੀ ਪਾ ਕੇ ਆਈ ਐਸ਼, ਪਤੀ ਅਭਿਸ਼ੇਕ ਬੱਚਨ ਦੇ ਉੱਡ ਗਏ ਹੋਸ਼

2 / 8..ਜਦੋਂ 75 ਲੱਖ ਦੀ ਸਾੜੀ ਪਾ ਕੇ ਆਈ ਐਸ਼, ਪਤੀ ਅਭਿਸ਼ੇਕ ਬੱਚਨ ਦੇ ਉੱਡ ਗਏ ਹੋਸ਼

3 / 8..ਜਦੋਂ 75 ਲੱਖ ਦੀ ਸਾੜੀ ਪਾ ਕੇ ਆਈ ਐਸ਼, ਪਤੀ ਅਭਿਸ਼ੇਕ ਬੱਚਨ ਦੇ ਉੱਡ ਗਏ ਹੋਸ਼

4 / 8..ਜਦੋਂ 75 ਲੱਖ ਦੀ ਸਾੜੀ ਪਾ ਕੇ ਆਈ ਐਸ਼, ਪਤੀ ਅਭਿਸ਼ੇਕ ਬੱਚਨ ਦੇ ਉੱਡ ਗਏ ਹੋਸ਼

5 / 8abhishek bachchan surprised

6 / 8abhishek bachchan surprised file pic

7 / 8ਜਦੋਂ 75 ਲੱਖ ਦੀ ਸਾੜੀ ਪਾ ਕੇ ਆਈ ਐਸ਼, ਪਤੀ ਅਭਿਸ਼ੇਕ ਬੱਚਨ ਦੇ ਉੱਡ ਗਏ ਹੋਸ਼

8 / 8ਜਦੋਂ 75 ਲੱਖ ਦੀ ਸਾੜੀ ਪਾ ਕੇ ਆਈ ਐਸ਼, ਪਤੀ ਅਭਿਸ਼ੇਕ ਬੱਚਨ ਦੇ ਉੱਡ ਗਏ ਹੋਸ਼

PreviousNext

ਦੁਨੀਆ ਦੀ ਸਭ ਤੋਂ ਖੂਬਸੂਰਤ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਇੱਕ ਵਾਰ ਫਿਰ ਆਪਣੇ ਪਤੀ ਅਭਿਸ਼ੇਕ ਬੱਚਨ ਨਾਲ ਫਿਲਮ ਸਕਰੀਨ ਸ਼ੇਅਰ ਕਰਦਿਆਂ ਦਿਖਣਗੀ। ਇਹ ਦੋਨਾਂ ਸਟਾਰ ਆਉਣ ਵਾਲੀ ਫਿ਼ਲਮ ਗੁਲਾਬ ਜਾਮੁਨ ਚ ਨਜ਼ਰ ਆਉਣਗੇ।

 

1 ਨਵੰਬਰ ਨੂੰ ਐਸ਼ਵਰਿਆ ਰਾਏ ਬੱਚਨ ਆਪਣਾ 45ਵਾਂ ਜਨਮਦਿਨ ਮਨਾਉਣਗੀ। ਇਸ ਖਾਸ ਮੌਕੇ ਤੇ ਅਸੀਂ ਤੁਹਾਨੂੰ ਐਸ਼ਵਰਿਆ ਬੱਚਨ ਬਾਰੇ ਕੁੱਝ ਖਾਸ ਗੱਲਾਂ ਦੱਸਦੇ ਹਾਂ।

 

ਦਰਅਸਲ ਐਸ਼ਵਰਿਆ ਅਤੇ ਅਭਿਸ਼ੇਕ ਬੱਚਨ ਦੇ ਵਿਆਹ ਦੌਰਾਨ ਸਭ ਤੋਂ ਹੈਰਾਨ ਕਰਨ ਵਾਲੀ ਖ਼ਬਰ ਐਸ਼ ਦੇ ਕੀਮਤੀ ਕਪੜਿਆਂ ਨਾਲ ਜੁੜੀ ਹੋਈ ਹੈ। ਇਸ ਦੌਰਾਨ ਐਸ਼ਵਰਿਆ ਦੀ ਸਾੜੀ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਕੇ ਰੱਖਿਆ ਸੀ। ਐਸ਼ ਦੇ ਵਿਆਹ ਚ ਨੀਤਾ ਲੂਲਾ ਨੇ ਉਨ੍ਹਾਂ ਦਾ ਲਹਿੰਗਾ ਡਿਜ਼ਾਈਨ ਕੀਤਾ ਸੀ ਅਤੇ ਵਿਆਹ ਮੋਕੇ ਐਸ਼ਵਰਿਆ ਨੇ 75 ਲੱਖ ਦੀ ਸਾੜੀ ਪਾਈ ਸੀ। ਜੋ ਕਿ ਕਾਫੀ ਸਮੇਂ ਤੱਕ ਚਰਚਾ ਚ ਬਣੀ ਰਹੀ।

 

ਐਸ਼ਵਰਿਆ ਨੇ ਵਿਆਹ ਚ ਗੋਲਡਨ ਰੰਗ ਦੀ ਕਾਂਜੀਵਰਮ ਸਾੜੀ ਪਾਈ ਸੀ। ਆਪਣੇ ਵਿਆਹ ਤੇ ਐਸ਼ਵਰਿਆ ਬੇਹੱਦ ਖੁਸ਼ ਦਿਖ ਰਹੀ ਸੀ। ਐਸ਼ਵਰਿਆ ਦੇ ਵਿਆਹ ਦਾ ਪੂਰਾ ਅਟਾਇਰ 75 ਲੱਖ ਰੁਪਏ ਦਾ ਸੀ। ਕਿਸੇ ਅਦਾਕਾਰਾ ਨੇ ਪਹਿਲੀ ਵਾਰ ਆਪਣੇ ਵਿਆਹ ਤੇ ਇੰਨੀ ਮਹਿੰਗੀ ਸਾੜੀ ਪਾਈ ਸੀ। ਐਸ਼ ਦੀ ਖੂਬਸੂਰਤੀ ਅਤੇ ਉਨ੍ਹਾਂ ਦੀ ਲੁਕ ਨੂੰ ਦੇਖ ਕੇ ਅਭਿਸ਼ੇਕ ਬੱਚਨ ਉਨ੍ਹਾਂ ਨੂੰ ਦੇਖਦੇ ਰਹਿ ਗਏ ਸਨ।

 

ਫਿਲਕ ਜਗਤ ਚ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਬੱਚਨ ਦੇ ਵਿਆਹ ਨੂੰ ਅੱਜ 11 ਸਾਲ ਪੂਰੇ ਹੋ ਚੁੱਕੇ ਹਨ। ਇੱਕ ਸਾਲ ਮੁਲਾਕਾਤਾਂ ਕਰਨ ਮਗਰੋਂ ਦੋਨਾਂ ਨੇ 20 ਅਪ੍ਰੈਲ 2007 ਨੂੰ ਵਿਆਹ ਕਰ ਲਿਆ ਸੀ। ਉਸ ਸਮੇਂ ਐਸ਼ਵਰਿਆ 33 ਅਤੇ ਅਭਿਸ਼ੇਕ 31 ਦੇ ਸਨ। ਇਨ੍ਹਾਂ ਦੇ ਵਿਆਹ ਚ ਇਨ੍ਹਾਂ ਦੀ ਉਮਰ ਨੂੰ ਲੈ ਕੇ ਕਈ ਸਵਾਲ ਕੀਤੇ ਗਏ ਸਨ। ਹੁਣ ਉਨ੍ਹਾਂ ਦੀ 6 ਸਾਲ ਦੀ ਇੱਕ ਧੀ ਆਰਾਧਿਆ ਵੀ ਹੈ।

 

ਐਸ਼ ਅਤੇ ਅਭਿਸ਼ੇਕ ਦੇ ਵਿਆਹ ਨਾਲ ਜੇਕਰ ਕੋਈ ਬੇਹੱਦ ਖ਼ੁਸ਼ ਸੀ ਤਾਂ ਉਹ ਵਿਅਕਤੀ ਅਮਿਤਾਭ ਬੱਚਨ ਸਨ। ਐਸ਼ ਨੂੰ ਨੁੰਹ ਵਜੋਂ ਪਾ ਕੇ ਅਮਿਤਾਭ ਬੱਚਨ ਸਭ ਤੋਂ ਜਿ਼ਆਦਾ ਖੁਸ਼ ਸਨ।
   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ash was wearing a sari of 75 million flew her husband Abhishek Bachchan senses