ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਨਿਕਾ ਦੇ ਕੋਰੋਨਾ ਪਾਜ਼ਿਟਿਵ ਹੋਣ 'ਤੇ ਬੱਪੀ ਲਹਿਰੀ ਤੇ ਰਿਸ਼ੀ ਕਪੂਰ ਦੀ ਟਿੱਪਣੀ

ਜਦੋਂ ਤੋਂ ਕਨਿਕਾ ਕਪੂਰ ਕੋਰੋਨਾ ਵਾਇਰਸ ਪਾਜ਼ੀਟਿਵ ਪਾਈ ਗਈ ਹੈ, ਉਨ੍ਹਾਂ ਨੂੰ ਬਹੁਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਦਰਅਸਲ ਲੋਕ ਕਨਿਕਾ ਨੂੰ ਗੈਰ ਜ਼ਿੰਮੇਵਾਰਾਨਾ ਕਹਿ ਰਹੇ ਹਨ ਤੇ ਇਸ ਦੌਰਾਨ ਸਿੰਗਰ ਬੱਪੀ ਲਹਿਰੀ ਅਤੇ ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਦੀ ਪ੍ਰਤੀਕ੍ਰਿਆ ਵੀ ਸਾਹਮਣੇ ਰਹੀ ਹੈ

 

ਬੱਪੀ ਲਹਿਰੀ ਨੇ ਕਿਹਾ, ਕਨਿਕਾ ਲੰਡਨ ਸੀ, ਇਸ ਲਈ ਉਸ ਨੂੰ ਭਾਰਤ ਵਾਪਸ ਨਹੀਂ ਆਉਣਾ ਚਾਹੀਦਾ ਸੀ ਉਸਨੇ ਸਭ ਤੋਂ ਵੱਡੀ ਗਲਤੀ ਕੀਤੀ ਜਿਸ ਲਈ ਉਹ ਜ਼ਿੰਮੇਵਾਰ ਹੈ, ਮੈਂ ਭਗਵਾਨ ਗਣੇਸ਼ ਦਾ ਭਗਤ ਹਾਂ ਅਤੇ ਮੈਂ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਾਂਗਾ ਉਹ ਜਲਦੀ ਠੀਕ ਹੋਣ

 

ਰਿਸ਼ੀ ਕਪੂਰ ਦੀ ਇਹ ਪ੍ਰਤੀਕ੍ਰਿਆ ਸੀ ...

 

ਰਿਸ਼ੀ ਕਪੂਰ ਨੇ ਟਵੀਟ ਕਰਕੇ ਯੈਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਅਤੇ ਕਨਿਕਾ ਕਪੂਰ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ ਇਸ ਫੋਟੋ ਨੂੰ ਸਾਂਝਾ ਕਰਦੇ ਹੋਏ ਰਿਸ਼ੀ ਕਪੂਰ ਨੇ ਲਿਖਿਆ, ਅੱਜ ਕੱਲ ਕੁਝ 'ਕਪੂਰ' ਲੋਕਾਂ 'ਤੇ ਸਮਾਂ ਭਾਰੀ ਹੈ ਮੈਂ ਡਰਦਾ ਹਾਂ। ਹੇ ਮਾਲਕ ਰੱਖਿਆ ਕਰੋ ਦੂਜੇ ਕਪੂਰਾਂ ਦੀ। ਕੋਈ ਗਲਤ ਕੰਮ ਨਾ ਹੋਵੇ ਕਦੇ। ਜੈ ਮਾਤਾ ਦੀ।

 

 

 

 

 

 

..

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bappi lehri rfeaction on kanika kapoor corona virus positive