ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Bharat Box Office Collection Day 1: 'ਭਾਰਤ' ਦੀ ਧਮਾਕੇਦਾਰ ਓਪਨਿੰਗ ਨਾਲ ਟੁਟਿਆ ਸਲਮਾਨ ਦੀ ਇਸ ਫ਼ਿਲਮ ਦਾ ਰਿਕਾਰਡ

Bharat Box Office Collection Day 1: ਸਲਮਾਨ ਖ਼ਾਨ (Salman Khan) की ਫ਼ਿਲਮ 'ਭਾਰਤ' (Bharat) ਦਾ ਬਾਕਸ ਆਫਿਸ ਉੱਤੇ ਪਹਿਲਾ ਦਿਨ ਕਾਫੀ ਧਮਾਕੇਦਾਰ ਰਿਹਾ। ਈਦ ਮੌਕੇ ਰਿਲੀਜ਼ ਹੋਈ ਫ਼ਿਲਮ ਨੇ ਪਹਿਲੇ ਦਿਨ ਜ਼ਿਆਦਾ ਕਮਾਈ ਕਰਨ ਦੀ ਲਿਸਟ ਵਿੱਚ ਆਪਣਾ ਨਾਂ ਸ਼ਾਮਲ ਕਰ ਲਿਆ ਹੈ।


ਦੱਸਣਯੋਗ ਹੈ ਕਿ ਈਦ ਅਤੇ ਸਲਮਾਨ ਖ਼ਾਨ ਦਾ Combo ਕੁਨੈਕਸ਼ਨ ਹਮੇਸ਼ਾ ਤੋਂ ਹੀ ਸ਼ਾਨਦਾਰ ਰਿਹਾ ਹੈ। ਸਲਮਾਨ ਖ਼ਾਨ ਦੀ ਮੰਗ ਈਦ 'ਤੇ ਸੱਭ ਤੋਂ ਜ਼ਿਆਦਾ ਰਹਿੰਦੀ ਹੈ। ਜਿਹੇ ਵਿੱਚ ਬਾਕਸ ਆਫਿਸ 'ਤੇ ਇੰਡੀਆ ਤੋਂ ਆਈ ਖ਼ਬਰ ਮੁਤਾਬਕ 'ਭਾਰਤ' ਨੇ ਪਹਿਲੇ ਦਿਨ 43 ਤੋਂ 45 ਕਰੋੜ ਦਾ ਬਿਜ਼ਨਸ ਕਰ ਲਿਆ ਹੈ। 

 

 

ਫ਼ਿਲਮ ਸਮੀਖਿਕ ਤਰਣ ਆਦਰਸ਼ ਅਨੁਸਾਰ ਸਲਮਾਨ ਖ਼ਾਨ ਦੀ 'ਭਾਰਤ' ਨੇ ਬਾਕਸ ਆਫਿਸ 'ਤੇ ਨਵੇਂ ਕ੍ਰਿਤੀਮਾਨ ਬਣਾ ਦਿੱਤੇ ਹਨ। ਇਸ ਫ਼ਿਲਮ ਨੇ ਪਹਿਲੇ ਦਿਨ 42.30 ਕਰੋੜ ਰੁਪਏ ਦੀ ਕਮਾਈ ਕੀਤੀ ਹੈ। 

 

 

ਇਹ ਕਮਾਈ ਸਲਮਾਨ ਖ਼ਾਨ ਦੀ ਫ਼ਿਲਮ ਪ੍ਰੇਮ ਰਤਨ ਧਨ ਪਾਓ (40.35 ਕਰੋੜ), ਸੁਲਤਾਨ (36.54 ਕਰੋੜ) ਅਤੇ ਟਾਈਗਰ ਜ਼ਿੰਦਾ ਹੈ (34.10 ਕਰੋੜ) ਦੇ ਪਹਿਲੇ ਦਿਨ ਦੀ ਕਮਾਈ ਤੋਂ ਕਿਤੇ ਜ਼ਿਆਦਾ ਹੈ। ਉਥੇ ਇਹ ਸਾਲ 2019 ਦੀ ਪਹਿਲੇ ਦਿਨ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ। ਸਲਮਾਨ ਖ਼ਾਨ ਦੀਵਾਨਗੀ ਉੱਤੇ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਰਾਕ ਖੇਡੇ ਗਏ ਮੈਚ ਦਾ ਵੀ ਕੋਈ ਅਸਰ ਨਹੀਂ ਪਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bharat Box Office Collection Day 1 Salman biggest Eid opener film collects Rs 42 crore