ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਭਾਰਤ' ਫ਼ਿਲਮ ਦੀ ਦੂਜੇ ਦਿਨ ਕਮਾਈ ਜਾਣ ਕੇ ਉੱਡ ਜਾਣਗੇ ਹੋਸ਼

ਸਲਮਾਨ ਕੈਟਰੀਨਾ ਨੇ ਮਚਾਇਆ ਧਮਾਲ

 

Bharat Box Office Collection Day 2: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ (Salman Khan) ਨੇ ਫ਼ਿਲਮ 'ਭਾਰਤ' ਨੇ ਬਾਕਸ ਆਫਿਸ (Bharat Box Office Collection)  ਉੱਤੇ ਧਮਾਲ ਮਚਾ ਦਿੱਤਾ ਹੈ। 

 

ਫ਼ਿਲਮ ਨੇ ਪਹਿਲੇ ਦਿਨ ਹੀ ਕਰੀਬ 42 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸੇ ਦੇ ਨਾਲ ਫ਼ਿਲਮ ਇਸ ਦੀ ਦੂਜੀ ਸਭ ਤੋਂ ਵੱਡੀ ਓਪਨਰ ਬਣ ਗਈ ਹੈ। ਉਥੇ ਦੂਜੇ ਦਿਨ ਵੀ ਫ਼ਿਲਮ ਨੇ 31 ਕਰੋੜ ਦੀ ਕਮਾਈ ਕਰ ਲਈ। ਇਸ ਦੂਜੇ ਦਿਨ ਦੀ ਕਮਾਈ ਦੀ ਜਾਣਕਾਰੀ ਫ਼ਿਲਮ ਸਮੀਖਿਕ ਤਰਣ ਆਦਰਸ਼ ਨੇ ਦਿੱਤੀ ਹੈ। 

 

 

ਫ਼ਿਲਮ ਸਮੀਖਿਕ ਤਰਣ ਆਦਰਸ਼ ਅਨੁਸਾਰ ਨੇ ਟਵੀਟ ਕਰਕੇ ਦੱਸਿਆ ਹੈ ਕਿ ਫ਼ਿਲਮ 'ਭਾਰਤ' ਨੇ ਦੂਜੇ ਦਿਨ 31 ਕਰੋੜ ਦੀ ਕਮਾਈ ਕੀਤੀ ਹੈ। ਇਸ ਲਿਹਾਜ ਨਾਲ ਫਿਲਮ ਸਿਰਫ਼ 2 ਦਿਨਾਂ ਵਿੱਚ ਹੀ 73.30 ਕਰੋੜ ਦਾ ਬਿਜ਼ਨਸ ਕਰ ਲਿਆ ਹੈ।  


ਫ਼ਿਲਮ ਦੀ ਕਮਾਈ ਦੀ ਰਫਤਾਰ ਇਹ ਵੀ ਦੱਸਦੀ ਹੈ ਕਿ ਬਹੁਤ ਘੱਟ ਦਿਨ ਵਿੱਚ ਇਹ 100 ਕਰੋੜ ਦਾ ਅੰਕੜਾ ਆਸਾਨੀ ਨਾਲ ਪਾਰ ਕਰ ਲਵੇਗੀ। 

 

ਤਰਣ ਆਦਰਸ਼ ਅਨੁਸਾਰ ਭਾਰਤ ਦੀ ਦੂਜੇ ਦਿਨ ਸ਼ਾਨਦਾਰ ਕਮਾਈ ਹੈ। ਵਰਕਿੰਗ ਡੇਅ ਉੱਤੇ ਵੀ ਮੂਵੀ ਨੇ 31 ਕਰੋੜ ਦਾ ਬਿਜ਼ਨਸ ਕੀਤਾ।

 

  
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bharat box office collection day 2 salman khan Katrina Kaif puts up a big total 73 cr