ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਨਾਲੀਸਾ ਨੇ ਪੰਜਾਬੀ ਗੀਤ ਪਟੋਲਾ ’ਤੇ ਕੀਤਾ ਡਾਂਸ, ਸ਼ੇਅਰ ਕੀਤੀ ਵੀਡੀਓ

ਭੋਜਪੁਰੀ ਕੁਈਨ ਮੋਨਾਲੀਸਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਬਹੁਤ ਸਾਰੀਆਂ ਫੋਟੋਆਂ ਅਤੇ ਵੀਡਿਓ ਸਾਂਝੀ ਕਰਦੀ ਰਹਿੰਦੀ ਹਨ। ਹੁਣ ਹਾਲ ਹੀ ਮੋਨਾਲੀਸਾ ਨੇ ਇੱਕ ਅਜਿਹੀ ਵੀਡੀਓ ਸ਼ੇਅਰ ਕੀਤੀ ਹੈ ਜੋ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ।

 

ਇਸ ਵੀਡੀਓ ਵਿੱਚ ਮੋਨਾਲੀਸਾ ਪੰਜਾਬੀ ਗੀਤ ’ਪਟੋਲਾ’ ‘ਤੇ ਡਾਂਸ ਕਰ ਰਹੀ ਹਨ। ਮੋਨਾਲੀਸਾ ਇਸ ਦੌਰਾਨ ਕਾਫ਼ੀ ਗਲੈਮਰਸ ਲੱਗ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਮੋਨਾਲੀਸਾ ਨੇ ਲਿਖਿਆ, 'ਨਿਕਲੀ ਪਟੋਲਾ ਬਣਕੇ'

 

ਮੋਨਾਲੀਸਾ ਨੇ ਪਤੀ ਵਿਕਰਾਂਤ ਨਾਲ ਕਰਵਾਚੌਥ 'ਤੇ ਤਸਵੀਰਾਂ ਸ਼ੇਅਰ ਕੀਤੀਆਂ। ਇਕ ਫੋਟੋ ਉਹ ਵਿਕਰਾਂਤ ਨਾਲ ਬੈਠੀ ਹੋਈ ਦਿਖ ਰਹੀ ਹੈ। ਇਸ ਮੋਨਾਲੀਸਾ ਨੇ ਲਾਲ ਰੰਗ ਦੀ ਖੂਬਸੂਰਤ ਸਾੜੀ ਪਾਈ ਹੋਈ ਹੈ। ਇਸ ਦੇ ਨਾਲ ਹੀ ਵਿਕਰਾਂਤ ਇਕ ਕੈਜ਼ੂਅਲ ਲੁੱਕ ' ਦਿਖਾਈ ਦਿੱਤੇ। ਇਸ ਫੋਟੋ ਨੂੰ ਸਾਂਝਾ ਕਰਦੇ ਹੋਏ ਮੋਨਾਲੀਸਾ ਨੇ ਲਿਖਿਆ, ਹੈਪੀ ਕਰਵਾਚੌਥ ਬੇਬੀ। ਮੇਰੇ ਨਾਲ ਹਰ ਸਮੇਂ ਖੜੇ ਹੋਣ ਲਈ ਤੁਹਾਡਾ ਧੰਨਵਾਦ। ਤੁਹਾਨੂੰ ਹਮੇਸ਼ਾ ਪਿਆਰ।

 

ਮੋਨਾਲੀਸਾ ਦੀ ਪੇਸ਼ੇਵਰ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਸੀਰੀਅਲ ‘ਨਜ਼ਾਰ’ ਨਜ਼ਰ ਰਹੀ ਹਨ। ਇਸ ਸ਼ੋਅ ਵਿਚ ਮੋਨਾਲੀਸਾ ਇਕ 'ਡੈਣ' ਦਾ ਕਿਰਦਾਰ ਨਿਭਾ ਰਹੀ ਹਨ। ਮੋਨਾਲੀਸਾ ਦੇ ਇਸ ਕਿਰਦਾਰ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ।

 

ਇਸ ਦੇ ਨਾਲ ਹੀ ਵਿਕਰਾਂਤ ਕਲਰਸ ਦੇ ਸ਼ੋਅ 'ਵਿਦਿਆ' ਕੰਮ ਕਰ ਰਿਹਾ ਹੈ। ਵਿਕਰਾਂਤ ਇਸ ਸ਼ੋਅ ਵਿਧਾਇਕ ਦਾ ਕਿਰਦਾਰ ਨਿਭਾਅ ਰਹੇ ਹਨ।

 

 

 
 
 
 
 
 
 
 
 
 
 
 
 

Nikli Patola Banke 👩🏻😀😀😇🌸..... #saturdaymood #saturday #weekendvibes

A post shared by MONALISA (@aslimonalisa) on

 

 

 

 

 
 
 
 
 
 
 
 
 
 
 
 
 

Something special for Diwali with @starplus family! #DiwaliEvent #happydiwali #staytuned #nazar #mohana

A post shared by MONALISA (@aslimonalisa) on

 

 

 

 

 

 

 

 
 
 
 
 
 
 
 
 
 
 
 
 

Late Night ... Blurry Nights... Deep Mind... ❤️❤️💃🏻💃🏻

A post shared by MONALISA (@aslimonalisa) on

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bhojpuri queen monalisa this video viral on social media